ਪੰਜਾਬ ਦੇ ਨੌਜਵਾਨਾਂ ਦਾ ਵੇਖੋ ਹੁਨਰ, ਪੀਟੀਸੀ ਪੰਜਾਬੀ ਦੇ ਸ਼ੋਅ ‘ਹੁਨਰ ਪੰਜਾਬ ਦਾ’ ‘ਚ

Written by  Shaminder   |  August 29th 2020 05:00 PM  |  Updated: August 29th 2020 05:07 PM

ਪੰਜਾਬ ਦੇ ਨੌਜਵਾਨਾਂ ਦਾ ਵੇਖੋ ਹੁਨਰ, ਪੀਟੀਸੀ ਪੰਜਾਬੀ ਦੇ ਸ਼ੋਅ ‘ਹੁਨਰ ਪੰਜਾਬ ਦਾ’ ‘ਚ

ਪੀਟੀਸੀ ਪੰਜਾਬੀ ‘ਤੇ ਹਰ ਰੋਜ਼ ਨਵੇਂ ਨਵੇਂ ਪ੍ਰੋਗਰਾਮਾਂ ਦਾ ਪ੍ਰਸਾਰਣ ਕੀਤਾ ਜਾਂਦਾ ਹੈ । ਇਸੇ ਲੜੀ ਤਹਿਤ ਪੀਟੀਸੀ ਵੱਲੋਂ ‘ਹੁਨਰ ਪੰਜਾਬ ਦਾ’ ਨਾਂਅ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ । ਜਿਸ ਦੇ ਤਹਿਤ ਪੰਜਾਬ ‘ਚ ਛਿਪੇ ਹੁਨਰ ਨੂੰ ਪੂਰੀ ਦੁਨੀਆ ‘ਚ ਵਿਖਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ । ਇਸ ਸ਼ੋਅ ਨੂੰ ਹੁਣ ਤੁਸੀਂ ਨਵੇਂ ਸਮੇਂ ਅਨੁਸਾਰ ਵੇਖ ਸਕਦੇ ਹੋ । ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ‘ਤੇ ਕੀਤਾ ਜਾਂਦਾ ਹੈ ।

https://www.instagram.com/p/CEbghZ_BCKa/

ਇਸ ਸ਼ੋਅ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ‘ਤੇ ਰਾਤ 8:15 ‘ਤੇ ਮਾਣ ਸਕਦੇ ਹੋ । ਇਸ ਸ਼ੋਅ ‘ਚ ਬਤੌਰ ਜੱਜ ਜਸਵਿੰਦਰ ਭੱਲਾ, ਸਾਰਾ ਗੁਰਪਾਲ ਅਤੇ ਸਚਿਨ ਆਹੁਜਾ ਪੰਜਾਬ ਦੇ ਇਸ ਟੈਲੇਂਟ ਨੂੰ ਪਰਖਣਗੇ । ਇਸ ਸ਼ੋਅ ‘ਚ ਵੱਡੀ ਗਿਣਤੀ ‘ਚ ਪ੍ਰਤੀਭਾਗੀ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਨੇ ।

https://www.instagram.com/p/CEWRouSB1-h/

ਇਸ ਪ੍ਰਤੀਯੋਗਤਾ ਦੇ ਦੌਰਾਨ ਜਿਸ ਦਾ ਹੁਨਰ ਸਭ ਤੋਂ ਜ਼ਿਆਦਾ ਵਧੀਆ ਹੋਵੇਗਾ।ਉਸ ਨੂੰ 10 ਲੱਖ ਰੁਪਏ ਜਿੱਤਣ ਦਾ ਮੌਕਾ ਮਿਲੇਗਾ । ਸੋ ਤੁਸੀਂ ਵੀ ਇਸ ਸ਼ੋਅ ‘ਚ ਵੇਖਣਾ ਚਾਹੁੰਦੇ ਹੋ ਪੰਜਾਬ ਦੇ ਹੁਨਰ ਨੂੰ ਤਾਂ ਵੇਖਣਾ ਨਾਂ ਭੁੱਲਣਾ ‘ਹੁਨਰ ਪੰਜਾਬ ਦਾ’ ਸਿਰਫ਼ ਪੀਟੀਸੀ ਪੰਜਾਬੀ ‘ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network