Advertisment

ਜਸਬੀਰ ਜੱਸੀ ਨੇ ਗਾਈ ਹੀਰ,ਬਿੰਨੂ ਢਿੱਲੋਂ ਨੇ ਸਾਂਝਾ ਕੀਤਾ ਵੀਡਿਓ 

author-image
By Shaminder
New Update
ਜਸਬੀਰ ਜੱਸੀ ਨੇ ਗਾਈ ਹੀਰ,ਬਿੰਨੂ ਢਿੱਲੋਂ ਨੇ ਸਾਂਝਾ ਕੀਤਾ ਵੀਡਿਓ 
Advertisment
ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿਸਦੇ ਰਾਹੀਂ ਆਮ ਲੋਕ ਆਪਣੀ ਅਵਾਜ਼ ਨੂੰ ਹਰ ਕਿਸੇ ਤੱਕ ਪਹੁੰਚਾ ਸਕਦੇ ਨੇ । ਕਿਉਂਕਿ ਅੱਜ ਦੇ ਟਾਈਮ 'ਚ ਇਹ ਸੋਸ਼ਲ ਮੀਡੀਆ ਅਜਿਹਾ ਜ਼ਰੀਆ ਬਣ ਚੁੱਕਿਆ ਹੈ ਜਿਸ ਦੇ ਰਾਹੀਂ ਕਈ ਜਾਣਕਾਰੀ ਇੱਕ ਤੋਂ ਦੂਜੇ ਸੂਬੇ ਹੀ ਨਹੀਂ ਦੂਜੇ ਦੇਸ਼ ਤੱਕ ਵੀ ਪਹੁੰਚ ਜਾਂਦੀਆਂ ਨੇ ।ਇਸੇ ਲਈ ਅੱਜ ਕੱਲ ਲੋਕ ਆਪਣੀ ਅਵਾਜ਼ ਅਤੇ ਜ਼ਰੂਰੀ ਜਾਣਕਾਰੀ  ਇੱਕ ਦੂਜੇ ਤੱਕ ਬਹੁਤ ਹੀ ਅਸਾਨੀ ਨਾਲ ਅਤੇ ਕੁਝ ਹੀ ਪਲਾਂ 'ਚ ਪਹੁੰਚਾ ਆਪਣੀ ਗੱਲ ਪਹੁੰਚਾ ਦਿੰਦੇ ਨੇ । ਹੋਰ ਵੇਖੋ : ਜਸਬੀਰ ਜੱਸੀ ਆਪਣੇ ਨਵੇਂ ਗੀਤ ‘ਵਿਹੜੇ ਆ ਵੜ੍ਹ’ ਨਾਲ ਜਲਦ ਹੋਣਗੇ ਹਾਜ਼ਿਰ
Advertisment
https://www.instagram.com/p/BnoiyBlBgPX/?hl=en&taken-by=binnudhillons ਇਸੇ ਦੇ ਚੱਲਦਿਆਂ ਅੱਜਕੱਲ੍ਹ ਫਿਲਮੀ ਕਲਾਕਾਰ ਵੀ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ 'ਤੇ ਰੁਬਰੂ ਹੁੰਦੇ ਨੇ ਅਤੇ ਆਪਣੀਆਂ ਫਿਲਮਾਂ ਅਤੇ ਆਉਣ ਵਾਲੇ ਪ੍ਰਾਜੈਕਟਾਂ ਦੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਨੇ । ਇਸ ਨਾਲ ਜਿੱਥੇ ਉਨ੍ਹਾਂ ਦੇ ਪ੍ਰਸੰਸ਼ਕ ਉਨ੍ਹਾਂ ਨਾਲ ਰੁਬਰੂ ਹੁੰਦੇ ਨੇ ਉੱਥੇ ਹੀ ਆਪਣੇ ਪਸੰਦੀਦਾ ਕਲਾਕਾਰਾਂ ਦੀ ਹਰ ਜਾਣਕਾਰੀ ਉਨ੍ਹਾਂ ਕੋਲ ਮੁੱਹਈਆ ਹੁੰਦੀ ਹੈ ।ਅਦਾਕਾਰ ਬਿੰਨੂ ਢਿੱਲੋਂ ਜੋ ਅੱਜ ਲੱਖਾਂ ਲੋਕਾਂ ਦੇ ਪਸੰਦੀਦਾ ਅਦਾਕਾਰ ਨੇ । ਉਹ ਵੀ ਆਪਣੇ ਪ੍ਰਾਜੈਕਟਾਂ ਅਤੇ ਫਿਲਮਾਂ ਦੀ ਜਾਣਕਾਰੀ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕਰਦੇ ਰਹਿੰਦੇ ਨੇ । publive-image ਉਨ੍ਹਾਂ ਨੇ ਬੀਤੇ ਦਿਨ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗਾਇਕ ਜਸਬੀਰ ਜੱਸੀ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਗਾਇਕ ਜਸਬੀਰ ਜੱਸੀ ਹੀਰ ਗਾਉਂਦੇ ਵਿਖਾਈ ਦੇ ਰਹੇ ਨੇ। ਜਸਬੀਰ ਜੱਸੀ ਅਜਿਹੇ ਗਾਇਕ ਨੇ ਜਿੰਨਾਂ ਵੱਲੋਂ ਗਾਈ ਗਈ ਹੀਰ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ਅਤੇ ਬਿੰਨੂ ਢਿੱਲੋਂ ਨੇ ਵੀ ਉਨ੍ਹਾਂ ਵੱਲੋਂ ਗਾਈ ਹੀਰ ਦੀ ਤਾਰੀਫ ਕੀਤੀ ਹੈ । ਇਸ ਵੀਡਿਓ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਹੈ ਅਤੇ ਕਈਆਂ ਨੇ ਇਸ ਵੀਡਿਓ 'ਤੇ ਕਮੈਂਟ ਵੀ ਕੀਤੇ ਹਨ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment