Advertisment

ਪੀਟੀਸੀ ਪੰਜਾਬੀ 'ਤੇ ਵੇਖੋ 'ਜੂਨੀਅਰ ਸਮਾਰਟ ਕਿੱਡ' ਦਾ ਗ੍ਰੈਂਡ ਫਿਨਾਲੇ

author-image
By Shaminder
New Update
ਪੀਟੀਸੀ ਪੰਜਾਬੀ 'ਤੇ ਵੇਖੋ 'ਜੂਨੀਅਰ ਸਮਾਰਟ ਕਿੱਡ' ਦਾ ਗ੍ਰੈਂਡ ਫਿਨਾਲੇ
Advertisment
ਪੀਟੀਸੀ ਪੰਜਾਬੀ 'ਤੇ ਅੱਜ ਸ਼ਾਮ ਨੂੰ ਵੇਖੋ ਜੂਨੀਅਰ ਸਮਾਰਟ ਕਿੱਡ ਦਾ ਗ੍ਰੈਂਡ ਫਿਨਾਲੇ। ਇਹ ਛੋਟੇ ਬੱਚੇ ਇਸ ਪ੍ਰੋਗਰਾਮ 'ਚ ਆਪਣੀ ਗਾਇਕੀ, ਸ਼ਾਨਦਾਰ ਡਾਂਸ ਮੂਵਸ, ਫੈਸ਼ਨ ਸ਼ੋਅ ਅਤੇ ਅਦਾਕਾਰੀ ਦੇ ਨਾਲ ਤੁਹਾਡਾ ਦਿਲ ਜਿੱਤਣਗੇ । ਇਸ ਪ੍ਰੋਗਰਾਮ ਦਾ ਪ੍ਰਸਾਰਣ 27 ਫਰਵਰੀ, ਦਿਨ ਵੀਰਵਾਰ, ਸ਼ਾਮ 7:30 ਵਜੇ ਕੀਤਾ ਜਾਵੇਗਾ ।ਇਸ ਪ੍ਰੋਗਰਾਮ 'ਚ ਉਨ੍ਹਾਂ ਬੱਚਿਆਂ ਦੇ ਟੈਲੇਂਟ ਨੂੰ ਵਿਖਾਇਆ ਜਾਵੇਗਾ ਜਿਨ੍ਹਾਂ ਨੁੰ ਪੂਰੇ ਪੰਜਾਬ 'ਚ ਘੁੰਮ ਕੇ ਲੱਭਿਆ ਗਿਆ ਹੈ । ਹੋਰ ਵੇਖੋ:ਪੀਟੀਸੀ ਪੰਜਾਬੀ ’ਤੇ ਲੱਗਣ ਵਾਲਾ ਹੈ ਐਂਟਰਟੇਨਮੈਂਟ ਦਾ ਦੁੱਗਣਾ ਤੜਕਾ, ਹਰ ਰੋਜ਼ ਦੇਖੋ ਪੀਟੀਸੀ ਬਾਕਸ ਆਫ਼ਿਸ ਦੀਆਂ ਬਿਹਤਰੀਨ ਫ਼ਿਲਮਾਂ https://www.instagram.com/p/B9B5xRaImku/ ਕੋਰਨਿਟਸੋ ਅਤੇ ਈਵੈਂਟਸ ਜਸਟ ਅਭੀ ਦੀ ਪੇਸ਼ਕਸ਼ ਅਤੇ ਪੀਟੀਸੀ ਪੰਜਾਬੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ 'ਚ ਇਹ ਬੱਚੇ ਆਪਣਾ ਬਿਹਤਰੀਨ ਟੈਲੇਂਟ ਵਿਖਾਉਣਗੇ ।ਸੋ ਤੁਸੀਂ ਬੱਚਿਆਂ ਦੇ ਟੈਲੇਂਟ ਨਾਲ ਭਰੀ ਇਸ ਸ਼ਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਜੂਨੀਅਰ ਸਮਾਰਟ ਕਿੱਡਸ ਦਾ ਗ੍ਰੈਂਡ ਫਿਨਾਲੇ ਸਿਰਫ਼ ਪੀਟੀਸੀ ਪੰਜਾਬੀ 'ਤੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment