ਵੇਖੋ ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦੇ ਦੂਜੇ ਪੜਾਅ ਦੀ ਕਹਾਣੀ ਸਿਰਫ ਪੀਟੀਸੀ ਪੰਜਾਬੀ 'ਤੇ 9 ਸਤੰਬਰ ਦਿਨ ਐਤਵਾਰ ਸਵੇਰੇ 10 ਵਜੇ

Written by  Rajan Sharma   |  September 06th 2018 10:04 AM  |  Updated: September 06th 2018 10:59 AM

ਵੇਖੋ ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦੇ ਦੂਜੇ ਪੜਾਅ ਦੀ ਕਹਾਣੀ ਸਿਰਫ ਪੀਟੀਸੀ ਪੰਜਾਬੀ 'ਤੇ 9 ਸਤੰਬਰ ਦਿਨ ਐਤਵਾਰ ਸਵੇਰੇ 10 ਵਜੇ

ਮੇਰਾ ਸਵਰਾਜ ਯੰਗ ਸਟਾਰ ਅਖਾੜਾ mera swaraj young star akhada ਆਪਣੇ ਦੂਸਰੇ ਪੜਾਅ ਤੇ ਪਹੁੰਚ ਚੁੱਕਾ ਹੈ ਅਤੇ ਪੂਰੀਆਂ ਧਮਾਲਾਂ ਪੈ ਰਹੀਆਂ ਹਨ| ਪੀ ਟੀ ਸੀ PTC Punjabi ਹਮੇਸ਼ਾ ਤੋਂ ਇਸ ਤਰਾਂ ਦੇ ਰਿਆਲਿਟੀ ਸ਼ੋਅ ਲੈਕੇ ਆਇਆ ਹੈ ਜਿਸਨੇ ਹਮੇਸ਼ਾ ਤੋਂ ਟੈਲੇਂਟ ਨੂੰ ਇੱਕ ਸਹੀ ਜਗ੍ਹਾ ਤੇ ਪਹੁੰਚਾਇਆ ਹੈ ਅਤੇ ਕੋਨਫ਼ੀਡੈਂਸ ਨੂੰ ਇੱਕ ਹੁੰਗਾਰਾ ਦਿੱਤਾ ਹੈ| ਵਿਰਸੇ ਦੇ ਵਾਰਿਸ ਕਰ ਰਹੇ ਨੇ ਖੂਬ ਮਿਹਨਤ ਅਤੇ ਦਿਖਾ ਰਹੇ ਹਨ ਆਪਣੇ ਹੁਨਰ ਦਾ ਜਲਵਾ|

akhada

ਇਹ ਪੜਾਅ ਪਹਿਲੇ  ਪੜਾਅ ਨਾਲੋਂ ਜਿਆਦਾ ਮੁਸ਼ਕਿਲ ਹੈ ਜਿਸ ਕਰ ਕੇ ਪ੍ਰਤੀਭਾਗੀਆਂ ਨੂੰ ਕਰਨੀ ਪਊਗੀ ਦੁਗਣੀ ਮਿਹਨਤ| ਹੁਣ ਦੇਖਣਾ ਹੋਵੇਗਾ ਕਿ ਕਿਸ ਨੂੰ ਮਿਲੇਗਾ ਸੈਮੀ ਫਾਇਨਲ ਵਿੱਚ ਜਾਨ ਦਾ ਮੌਕਾ ਅਤੇ ਕਿਸ ਨੂੰ ਦੇਖਣੀ ਪਵੇਗੀ ਘਰ ਵਾਪਿਸੀ| ਵੇਖੋ 9 ਸਤੰਬਰ ਦਿਨ ਐਤਵਾਰ ਸਵੇਰੇ 10 ਵਜੇ ਸਿਰਫ ਪੀਟੀਸੀ ਪੰਜਾਬੀ ਤੇ|

ਹੋਰ ਪੜੋ : ਗਾਇਕੀ ਦਾ ਇਹ ਪੜਾਅ ਹੋਵੇਗਾ ਹੋਰ ਔਖਾ,ਵੇਖੋ ਮੇਰਾ ਸਵਰਾਜ ਯੰਗ ਸਟਾਰ ਅਖਾੜਾ

https://www.instagram.com/p/BnYVqNaAXDn/

ਦੱਸ ਦੇਈਏ ਕਿ ਪੀਟੀਸੀ ਵਲੋਂ ਇਹ ਪ੍ਰਤਿਯੋਗਿਤਾ ਬੜੇ ਹੀ ਜੋਰਾਂ ਸ਼ੋਰਾਂ ਨਾਲ ਕਰਵਾਈ ਜਾ ਰਹੀ ਹੈ| ਪੰਜਾਬ ਦੇ ਅਲੱਗ ਅਲੱਗ ਪਿੰਡਾਂ ਵਿੱਚੋ ਇਸ ਪ੍ਰਤੀਯੋਗਿਤਾ ਲਈ ਟੈਲੇੰਟ ਨੂੰ ਚੁਣਕੇ ਲਿਆਂਦਾ ਗਿਆ ਹੈ|ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦੇ ਓਡੀਸ਼ਨ ਪਹਿਲਾਂ ਹੀ ਹੋ ਚੁੱਕੇ ਹਨ ਅਤੇ ਹੁਣ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਇਸਦਾ ਸੈਮੀ ਫਾਇਨਲ|

ਹੋਰ ਪੜੋ: ਪੀਟੀਸੀ ਪੰਜਾਬੀ ਵੱਲੋਂ ਕਰਵਾਏ ਗਏ ‘ਮਿਸਟਰ ਪੰਜਾਬ 2018’ ਦੇ ਆਡੀਸ਼ਨ ਲਈ ਵੱਡੀ ਗਿਣਤੀ ‘ਚ ਪਹੁੰਚੇ ਨੌਜਵਾਨ

 

ਪੰਜਾਬੀ ਲੋਕ ਗੀਤਾਂ ਨੂੰ ਅਤੇ ਸੱਭਿਆਚਾਰ ਨੂੰ ਬਰਕਰਾਰ ਰੱਖਦਾ ਪੀ ਟੀ ਸੀ ਨੈੱਟਵਰਕ ਦਾ ਪ੍ਰੋਗਰਾਮ ‘ਮੇਰਾ ਸਵਰਾਜ ਯੰਗ ਸਟਾਰ' ਅਖਾੜਾ ਦੇ ਓਡੀਸ਼ਨ ਲੰਬੇ ਸਮੇਂ ਤੋਂ ਚੱਲ ਰਹੇ ਸਨ| 5 ਅਗਸਤ ਨੂੰ ਸ਼ੁਰੂ ਹੋਇਆ ਇਹ ਪ੍ਰੋਗਰਾਮ ਤੁਹਾਨੂੰ ਪੰਜਾਬ ਦੇ ਪਿੰਡਾਂ ਵਿੱਚ ਵਸਦੇ ਬੇਹੱਦ ਖੂਬਸੂਰਤ ਟੈਲੇਂਟ ਨੂੰ ਪੇਸ਼ ਕਰ ਰਿਹਾ ਹੈ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network