Advertisment

ਤੀਜਾ ਪੜਾਅ ਬਸ ਇੱਕ ਕਦਮ ਦੂਰ,ਵੇਖੋ ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦਾ ਸੈਮੀਫਾਈਨਲ 16 ਸਤੰਬਰ ਦਿਨ ਐਤਵਾਰ ਸਵੇਰੇ 10 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ

author-image
By Rajan Sharma
New Update
ਤੀਜਾ ਪੜਾਅ ਬਸ ਇੱਕ ਕਦਮ ਦੂਰ,ਵੇਖੋ ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦਾ ਸੈਮੀਫਾਈਨਲ 16 ਸਤੰਬਰ ਦਿਨ ਐਤਵਾਰ ਸਵੇਰੇ 10 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ
Advertisment
ਵਾਰੀ ਹੈ ਹੁਣ ਤੀਜੇ ਪੜਾਅ ਦੀ| ਮੇਰਾ ਸਵਰਾਜ ਯੰਗ ਸਟਾਰ ਅਖਾੜਾ mera swaraj young star akhada ਆਪਣੇ ਤੀਸਰੇ ਪੜਾਅ ਤੇ ਪਹੁੰਚ ਚੁੱਕਾ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਸੈਮੀ ਫਾਈਨਲ 'ਚ ਕਿ ਹੁੰਦਾ ਕਿਉਂ ਕਿ ਇਹ ਹੈ ਮੁਕਾਮ ਤੱਕ ਪਹੁੰਚਣ ਲਈ ਇੱਕ ਹੋਰ ਟੱਕਰ | ਪੀ ਟੀ ਸੀ PTC Punjabi ਹਮੇਸ਼ਾ ਤੋਂ ਇਸ ਤਰਾਂ ਦੇ ਰਿਆਲਿਟੀ ਸ਼ੋਅ ਲੈਕੇ ਆਇਆ ਹੈ ਜਿਸਨੇ ਹਮੇਸ਼ਾ ਤੋਂ ਟੈਲੇਂਟ ਨੂੰ ਇੱਕ ਸਹੀ ਜਗ੍ਹਾ ਤੇ ਪਹੁੰਚਾਇਆ ਹੈ ਅਤੇ ਕੋਨਫ਼ੀਡੈਂਸ ਨੂੰ ਇੱਕ ਹੁੰਗਾਰਾ ਦਿੱਤਾ ਹੈ| ਵਿਰਸੇ ਦੇ ਵਾਰਿਸ ਕਰ ਰਹੇ ਨੇ ਖੂਬ ਮਿਹਨਤ ਅਤੇ ਦਿਖਾ ਰਹੇ ਹਨ ਆਪਣੇ ਹੁਨਰ ਦਾ ਜਲਵਾ| https://www.instagram.com/p/Bns5d2UnBZz/?taken-by=ptc.network ਇਹ ਪੜਾਅ ਹੋਵੇਗਾ ਹੋਰ ਵੀ ਮੁਸ਼ਕਿਲ ਕਿਉਂ ਕਿ ਇਹ ਮੁਕਾਮ ਤੋਂ ਹੈ ਬਸ ਇੱਕ ਕਦਮ ਦੂਰ| ਇਸ ਲਈ ਪ੍ਰਤੀਭਾਗੀਆਂ ਨੂੰ ਕਰਨੀ ਪਊਗੀ ਹੋਰ ਦੁਗਣੀ ਮਿਹਨਤ| ਦੇਖਣਾ ਹੋਵੇਗਾ ਕਿ ਕੌਣ ਕੌਣ ਪਹੁੰਚੇਗਾ ਫਾਈਨਲ ਵਿੱਚ| ਤਾਂ ਵੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼ ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦਾ ਸੈਮੀ ਫਾਈਨਲ 16 ਸਤੰਬਰ ਦਿਨ ਐਤਵਾਰ ਸਵੇਰੇ 10 ਵਜੇ|
Advertisment
publive-image ਹੋਰ ਪੜੋ : ਵੇਖੋ ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦੇ ਦੂਜੇ ਪੜਾਅ ਦੀ ਕਹਾਣੀ ਸਿਰਫ ਪੀਟੀਸੀ ਪੰਜਾਬੀ ‘ਤੇ 9 ਸਤੰਬਰ ਦਿਨ ਐਤਵਾਰ ਸਵੇਰੇ 10 ਵਜੇ ਦੱਸ ਦੇਈਏ ਕਿ ਪੀਟੀਸੀ ਵਲੋਂ ਇਹ ਪ੍ਰਤਿਯੋਗਿਤਾ ਬੜੇ ਹੀ ਜੋਰਾਂ ਸ਼ੋਰਾਂ ਨਾਲ ਕਰਵਾਈ ਜਾ ਰਹੀ ਹੈ| ਪੰਜਾਬ ਦੇ ਅਲੱਗ ਅਲੱਗ ਪਿੰਡਾਂ ਵਿੱਚੋ ਇਸ ਪ੍ਰਤੀਯੋਗਿਤਾ ਲਈ ਟੈਲੇੰਟ ਨੂੰ ਚੁਣਕੇ ਲਿਆਂਦਾ ਗਿਆ ਹੈ|ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦੇ ਓਡੀਸ਼ਨ ਪਹਿਲਾਂ ਹੀ ਹੋ ਚੁੱਕੇ ਹਨ ਅਤੇ ਹੁਣ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਇਸਦਾ ਸੈਮੀ ਫਾਇਨਲ| ਹੋਰ ਪੜੋ: ਗਾਇਕੀ ਦਾ ਇਹ ਪੜਾਅ ਹੋਵੇਗਾ ਹੋਰ ਔਖਾ,ਵੇਖੋ ਮੇਰਾ ਸਵਰਾਜ ਯੰਗ ਸਟਾਰ ਅਖਾੜਾ ਦਾ ਕੁਆਟਰ ਫਾਈਨਲ ਕੱਲ੍ਹ ਸਵੇਰੇ 10 ਵਜੇ ਪੀਟੀਸੀ ਪੰਜਾਬੀ ‘ਤੇ publive-image ਪੰਜਾਬੀ ਲੋਕ ਗੀਤਾਂ ਨੂੰ ਅਤੇ ਸੱਭਿਆਚਾਰ ਨੂੰ ਬਰਕਰਾਰ ਰੱਖਦਾ ਪੀ ਟੀ ਸੀ ਨੈੱਟਵਰਕ ਦਾ ਪ੍ਰੋਗਰਾਮ ‘ਮੇਰਾ ਸਵਰਾਜ ਯੰਗ ਸਟਾਰ’  mera swaraj young star akhada ਅਖਾੜਾ ਦੇ ਓਡੀਸ਼ਨ ਲੰਬੇ ਸਮੇਂ ਤੋਂ ਚੱਲ ਰਹੇ ਸਨ| 5 ਅਗਸਤ ਨੂੰ ਸ਼ੁਰੂ ਹੋਇਆ ਇਹ ਪ੍ਰੋਗਰਾਮ ਤੁਹਾਨੂੰ ਪੰਜਾਬ ਦੇ ਪਿੰਡਾਂ ਵਿੱਚ ਵਸਦੇ ਬੇਹੱਦ ਖੂਬਸੂਰਤ ਟੈਲੇਂਟ ਨੂੰ ਪੇਸ਼ ਕਰ ਰਿਹਾ ਹੈ|
Advertisment

Stay updated with the latest news headlines.

Follow us:
Advertisment
Advertisment
Latest Stories
Advertisment