Advertisment

‘ਮਿਸ ਪੀਟੀਸੀ ਪੰਜਾਬੀ-2019’ ਦਾ ਮੁਕਾਬਲਾ ਹੋਇਆ ਸਖ਼ਤ, ਸਟੂਡੀਓ ਰਾਊਂਡ ’ਚ ਚੱਲ ਰਿਹਾ ਹੈ ਡਾਂਸ ਮੁਕਾਬਲਾ

author-image
By Rupinder Kaler
New Update
‘ਮਿਸ ਪੀਟੀਸੀ ਪੰਜਾਬੀ-2019’ ਦਾ ਮੁਕਾਬਲਾ ਹੋਇਆ ਸਖ਼ਤ, ਸਟੂਡੀਓ ਰਾਊਂਡ ’ਚ ਚੱਲ ਰਿਹਾ ਹੈ ਡਾਂਸ ਮੁਕਾਬਲਾ
Advertisment
ਟੈਲੇਂਟ ਹੰਟ ਸ਼ੋਅ ‘ਮਿਸ ਪੀਟੀਸੀ ਪੰਜਾਬੀ-2019’ ਦਾ ਮੁਕਾਬਲਾ ਹਰ ਦਿਨ ਸਖ਼ਤ ਹੁੰਦਾ ਜਾ ਰਿਹਾ ਹੈ । ਸਟੂਡੀਓ ਰਾਊਂਡ ਵਿੱਚ ਪੰਜਾਬੀ ਮੁਟਿਆਰਾਂ ਦੇ ਡਾਂਸ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ । ਡਾਂਸ ਦੇ ਇਸ ਮੁਕਾਬਲੇ ਵਿੱਚ ਕੁਝ ਕੁੜੀਆਂ ਨੇ ਤਾਂ ਆਪਣੀ ਪ੍ਰਫਾਰਮੈਂਸ ਨਾਲ ਸ਼ੋਅ ਦੀਆਂ ਜੱਜਾਂ ਦਾ ਦਿਲ ਜਿੱਤ ਲਿਆ ਹੈ ਪਰ ਕੁਝ ਕੁੜੀਆਂ ਦੀ ਪ੍ਰਫਾਰਮੈਂਸ ਢਿੱਲੀ ਰਹੀ ਹੈ । publive-image ਸ਼ੋਅ ਦੇ ਜੱਜ ਪ੍ਰਤੀਭਾਗੀਆਂ ਦੀ ਛੋਟੀ ਤੋਂ ਛੋਟੀ ਗਲਤੀ ਵੀ ਨੋਟ ਕਰ ਰਹੇ ਹਨ । ਇਸ ਗਲਤੀ ਦਾ ਖਮਿਆਜ਼ਾ ਇਹਨਾਂ ਮੁਟਿਆਰਾਂ ਨੂੰ ਭੁਗਤਣਾ ਪੈ ਸਕਦਾ ਹੈ ।ਕੁਝ ਕੁੜੀਆਂ ਨੂੰ ਜੱਜ ਵੱਲੋਂ ਉਹਨਾਂ ਦੀ ਗਲਤੀ ਦੱਸੀ ਵੀ ਜਾ ਰਹੀ ਹੈ । ਕੀ ਇਹ ਕੁੜੀਆਂ ਇਹਨਾਂ ਗਲਤੀਆਂ ਨੂੰ ਸੁਧਾਰਦੀਆਂ ਹਨ ਜਾਂ ਫਿਰ ਇਹਨਾਂ ਗਲਤੀਆਂ ਨੂੰ ਦੁਹਰਾਉਂਦੀਆਂ ਹਨ ਇਹ ਜਾਨਣ ਲਈ ਦੇਖੋ ਬੁੱਧਵਾਰ ਰਾਤ 8.00 ਵਜੇ ‘ਮਿਸ ਪੀਟੀਸੀ ਪੰਜਾਬੀ-2019’ ਸਿਰਫ਼ ਪੀਟੀਸੀ ਪੰਜਾਬੀ ’ਤੇ । ‘ਮਿਸ ਪੀਟੀਸੀ ਪੰਜਾਬੀ-2019’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ਤੇ ਵੀ ਦੇਖ ਸਕਦੇ ਹੋ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment