Advertisment

ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ‘ਚ ਛਿੜੀ ਮਹਾਂਭਾਰਤ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ ,ਦੇਖੋ ਵੀਡੀਓ

author-image
By Lajwinder kaur
New Update
ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ‘ਚ ਛਿੜੀ ਮਹਾਂਭਾਰਤ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ ,ਦੇਖੋ ਵੀਡੀਓ
Advertisment
ਲਾਕਡਾਊਨ ਦੇ ਚੱਲਦੇ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਇਸ ਟਾਈਮ ਦਾ ਪੂਰਾ ਫਾਇਦਾ ਉਠਾ ਰਹੀ ਹੈ । ਜੀ ਹਾਂ ਉਹ ਆਪਣੇ ਪਰਿਵਾਰ ਦੇ ਨਾਲ ਖੂਬ ਮਸਤੀ ਕਰ ਰਹੀ ਹੈ ਤੇ ਦਰਸ਼ਕਾਂ ਦਾ ਵੀ ਖੂਬ ਮਨੋਰੰਜਨ ਕਰ ਰਹੇ ਨੇ । ਉਨ੍ਹਾਂ ਨੇ ਹਾਲ ਹੀ ‘ਚ ਆਪਣੀ ਹਾਸਾ ਠੱਠਾ ਵਾਲੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤੀ ਹੈ ।
Advertisment
ਇਸ ਵੀਡੀਓ ‘ਚ ਉਹ ਮਹਾਂਭਾਰਤ ਸੀਰੀਅਲ ਦੇ ਕਿਰਦਾਰਾਂ ਵਾਂਗ ਬੋਲਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਸ਼ਿਲਪਾ ਸ਼ੈੱਟੀ ਦੇ ਪੁੱਤਰ ਵਿਆਨ ਆਪਣੇ ਮਾਤਾ ਪਿਤਾ ਨੂੰ ਇੱਕ ਦੂਜੇ ਦੇ ਖ਼ਿਲਾਫ ਬੋਲ ਕੇ ਜੰਗ ਸ਼ੁਰੂ ਕਰਵਾ ਦਿੰਦਾ ਹੈ । ਵੀਡੀਓ ‘ਚ ਸ਼ਿਲਮਾ ਤੇ ਰਾਜ ਇੱਕ-ਦੂਜੇ ਦੇ ਨਾਲ ਯੁੱਧ ਕਰਦੇ ਹੋਏ ਨਜ਼ਰ ਆ ਰਹੇ ਨੇ । ਦਰਸ਼ਕ ਇਸ ਵੀਡੀਓ ਦਾ ਪੂਰਾ ਸਵਾਦ ਲੈਂਦੇ ਹੋਏ ਨਜ਼ਰ ਆ ਰਹੇ ਨੇ । ਸਾਰੇ ਹਾਸੇ ਵਾਲੇ ਕਮੈਟਸ ਕਰਕੇ ਵੀਡੀਓ ਨੂੰ ਮਜ਼ੇਦਾਰ ਦੱਸ ਰਹੇ ਨੇ । ਹੁਣ ਤੱਕ ਚਾਰ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।
ਦੱਸ ਦਈਏ ਸ਼ਿਲਪਾ ਸ਼ੈੱਟੀ ਜੋ ਕਿ 11 ਸਾਲ ਬਾਅਦ ਦੂਜੀ ਵਾਰ ਸੈਰੋਗੇਸੀ ਦੇ ਨਾਲ ਮਾਂ ਬਣੀ ਨੇ । ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂਅ ਸਮੀਸ਼ਾ ਸ਼ੈੱਟੀ ਕੁੰਦਰਾ ਰੱਖਿਆ ਹੈ । ਜੇ ਗੱਲ ਕਰੀਏ ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਤਾਂ ਉਹ ਟੀਵੀ ਦੇ ਕਈ ਰਿਆਲਟੀ ਸ਼ੋਅ 'ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਨੇ ।
Advertisment
 
View this post on Instagram
 

A post shared by Shilpa Shetty Kundra (@theshilpashetty) on

 
View this post on Instagram
 

Everyone needs a lil bit of cheer up !?? #saturdaysmiles #happiness #comedy #weekend #saturday

A post shared by Shilpa Shetty Kundra (@theshilpashetty) on

Advertisment

Stay updated with the latest news headlines.

Follow us:
Advertisment
Advertisment
Latest Stories
Advertisment