ਦੋ ਦੋ ਪੈਗ ਖਿੱਚੀਏ ਨਜ਼ਾਰੇ ਲੈਣ ਨੂੰ, ਆਪਾਂ ਕਿਹੜਾ ਸ਼ਰਾਬੀ ਬੰਦੇ ਹਾਂ: ਰੇਸ਼ਮ ਸਿੰਘ ਅਨਮੋਲ

Written by  Gourav Kochhar   |  February 12th 2018 07:11 AM  |  Updated: February 12th 2018 07:11 AM

ਦੋ ਦੋ ਪੈਗ ਖਿੱਚੀਏ ਨਜ਼ਾਰੇ ਲੈਣ ਨੂੰ, ਆਪਾਂ ਕਿਹੜਾ ਸ਼ਰਾਬੀ ਬੰਦੇ ਹਾਂ: ਰੇਸ਼ਮ ਸਿੰਘ ਅਨਮੋਲ

ਗੀਤ ਚੇਤੇ ਕਰਦਾ ਤੋਂ ਹਰ ਇਕ ਦੀ ਜ਼ੁਬਾਨ ਉੱਤੇ ਚੜ੍ਹਿਆ ਮਸ਼ਹੂਰ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਹਾਜ਼ਿਰ ਹੈ ਆਪਣੇ ਇਕ ਨਵੇਂ ਗੀਤ ਨਾਲ ਜਿਸਦਾ ਨਾਮ ਹੈ "ਨਜ਼ਾਰੇ" |

ਜੀ ਹਾਂ ਰੇਸ਼ਮ ਸਿੰਘ ਅਨਮੋਲ ਦਾ ਅੱਜ ਇਕ ਗੀਤ ਰਿਲੀਜ਼ ਹੋਇਆ ਹੈ ਜਿਸਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਪੂਰੇ ਨਜ਼ਾਰੇ ਬਣ ਦਿੱਤੇ ਹਨ | ਗੀਤ ਦਾ ਮਿਊਜ਼ਿਕ ਦਿੱਤਾ ਹੈ ਗੁਪਜ਼ ਸੇਹਰਾ ਨੇ ਅਤੇ ਬੋਲ ਲਿਖੇ ਹਨ ਰਵੀ ਰਾਜ ਦੇ | ਗੀਤ ਵਿਚ ਰੇਸ਼ਮ ਸਿੰਘ ਅਨਮੋਲ Resham Singh Anmol ਦਾ ਵੱਖਰਾ ਸਟਾਈਲ ਵੇਖਣ ਵਾਲਾ ਹੈ | ਰੇਸ਼ਮ ਬਾਈ ਜਦੋਂ ਵੀ ਗੀਤ ਲੈ ਕੇ ਆਉਂਦਾ ਹੈ ਆਪਣੀ ਸੁਰੀਲੀ ਆਵਾਜ਼ ਨਾਲ ਪੂਰਾ ਰੰਗ ਬਣ ਦਿੰਦਾ ਹੈ | ਜੇ ਤੁਸੀਂ ਅਜੇ ਇਹ ਗੀਤ ਨਹੀਂ ਵੇਖਿਆ ਤਾਂ ਹੁਣੇ ਲਗਾਓ ਚੈਂਨਲ PTC Punjabi ਅਤੇ PTC ChakDe ਤੇ ਲਓ ਨਜ਼ਾਰਾ ਇਸ ਗੀਤ ਦਾ:

Resham Singh Anmol


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network