ਨਵੇਂ ਸਾਲ ਦੀ ਆਮਦ 'ਤੇ ਹੋਵੇਗੀ ਮਸਤੀ ,ਹੋਵੇਗਾ ਧਮਾਲ ਪੀਟੀਸੀ ਦੇ ਨਾਲ

Written by  Shaminder   |  December 26th 2019 05:36 PM  |  Updated: December 26th 2019 05:36 PM

ਨਵੇਂ ਸਾਲ ਦੀ ਆਮਦ 'ਤੇ ਹੋਵੇਗੀ ਮਸਤੀ ,ਹੋਵੇਗਾ ਧਮਾਲ ਪੀਟੀਸੀ ਦੇ ਨਾਲ

ਨਵੇਂ ਸਾਲ ਦੀ ਆਮਦ 'ਤੇ ਪੀਟੀਸੀ ਪੰਜਾਬੀ 'ਤੇ ਤੁਹਾਡੇ ਮਨੋਰੰਜਨ ਲਈ ਖ਼ਾਸ ਕਲਾਕਾਰ ਰੌਣਕਾਂ ਲਗਾਉਂਦੇ ਹੋਏ ਨਜ਼ਰ ਆਉਣਗੇ । ਨਵੇਂ ਸਾਲ ਦਾ ਸਵਾਗਤ ਭੰਗੜੇ ਅਤੇ ਗੀਤਾਂ ਨਾਲ ਕੀਤਾ ਜਾਵੇਗਾ । ਜੈਜ਼ੀ ਬੀ,ਗਿੱਪੀ ਗਰੇਵਾਲ,ਸੁਨੰਦਾ ਸ਼ਰਮਾ,ਬੋਹੀਮੀਆ ਸਣੇ ਕਈ ਕਲਾਕਾਰ ਆਪਣੇ ਗੀਤਾਂ ਨਾਲ ਤੁਹਾਡਾ ਮਨੋਰੰਜਨ ਕਰਨਗੇ । ਇਸ ਖ਼ਾਸ ਸ਼ੋਅ ਦਾ ਪ੍ਰਸਾਰਣ 31 ਦਸੰਬਰ ਦੀ ਰਾਤ 8:30ਵਜੇ ਕੀਤਾ ਜਾਵੇਗਾ ।

ਹੋਰ ਵੇਖੋ:ਪੰਜਾਬ ਦੇ ਰੰਗਾਂ ਨਾਲ ਸੱਜੀ ਬਾਲੀਵੁੱਡ ਫ਼ਿਲਮ ‘ਭੰਗੜਾ ਪਾ ਲੈ’ ਨਵੇਂ ਸਾਲ ‘ਤੇ ਹੋਵੇਗੀ ਰਿਲੀਜ਼,ਪੰਜਾਬ ਦਾ ਇਹ ਮੁੰਡਾ ਅਦਾਕਾਰੀ ਕਰਦਾ ਆਏਗਾ ਨਜ਼ਰ

https://www.instagram.com/p/B6h0LInlmJj/

 

ਨਵੇਂ ਸਾਲ ਦੇ ਸਵਾਗਤ ਲਈ ਤੁਹਾਨੂੰ ਵੀ ਇੰਤਜ਼ਾਰ ਹੈ ਭੰਗੜਾ ਗੀਤਾਂ ਦਾ ਤਾਂ ਤੁਹਾਡੀ ਮਸਤੀ ਨੂੰ ਹੋਰ ਵੀ ਦੁੱਗਣਾ ਕਰ ਦੇਵੇਗਾ ਇਹ ਸ਼ੋਅ । ਸੋ ਵੇਖਣਾ ਨਾਂ ਭੁੱਲਣਾ ਵੈਲਕਮ 2020, 31 ਦਸੰਬਰ,ਰਾਤ 8:30 ਵਜੇ।

https://www.instagram.com/p/B6h3otMFdMP/

ਇਸ ਤੋਂ ਇਲਾਵਾ ਪੀਟੀਸੀ ਮਿਊਜ਼ਿਕ ਅਤੇ ਪੀਟੀਸੀ ਚੱਕ ਦੇ 'ਤੇ ਵੀ ਨਵੇਂ ਸਾਲ ਦੀ ਆਮਦ 'ਤੇ ਸਪੈਸ਼ਲ ਭੰਗੜਾ ਹਿੱਟਸ,ਰੋਮਾਂਟਿਕ ਅਤੇ ਹੋਰ ਵੀ ਬਹੁਤ ਸਾਰੇ ਖ਼ਾਸ ਪ੍ਰੋਗਰਾਮ ਪੇਸ਼ ਕੀਤੇ ਜਾਣਗੇ । ਤੁਸੀਂ ਵੀ ਮਾਨਣਾ ਚਾਹੁੰਦੇ ਹੋ ਇਨ੍ਹਾਂ ਪ੍ਰੋਗਰਾਮਾਂ ਦਾ ਅਨੰਦ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network