ਵਾਇਸ ਆਫ਼ ਪੰਜਾਬ ਸੀਜ਼ਨ-11 ਦੇ ਸਟੂਡੀਓ ਰਾਊਂਡ ‘ਚ ਵੇਖੋ ਪ੍ਰਤੀਭਾਗੀਆਂ ਦੀ ਪਰਫਾਰਮੈਂਸ

Written by  Shaminder   |  November 21st 2020 03:27 PM  |  Updated: November 21st 2020 03:27 PM

ਵਾਇਸ ਆਫ਼ ਪੰਜਾਬ ਸੀਜ਼ਨ-11 ਦੇ ਸਟੂਡੀਓ ਰਾਊਂਡ ‘ਚ ਵੇਖੋ ਪ੍ਰਤੀਭਾਗੀਆਂ ਦੀ ਪਰਫਾਰਮੈਂਸ

ਵਾਇਸ ਆਫ਼ ਪੰਜਾਬ ਸੀਜ਼ਨ -11 ਪੜਾਅ ਦਰ ਪੜਾਅ ਆਪਣੇ ਸਫ਼ਰ ‘ਤੇ ਅੱਗੇ ਵੱਧ ਰਿਹਾ ਹੈ । ਪ੍ਰਤੀਭਾਗੀ ਆਪੋ ਆਪਣੀ ਪਰਫਾਰਮੈਂਸ ਦੇ ਰਹੇ ਹਨ । ਕਿਉਂਕਿ ਸਟੂਡੀਓ ਰਾਊਂਡ ਸ਼ੁਰੂ ਹੋ ਚੁੱੱਕਿਆ ਹੈ । ਸੁਰਾਂ ਦੇ ਇਸ ਸੁਰੀਲੇ ਸਫ਼ਰ ‘ਚ ਪ੍ਰਤੀਭਾਗੀ ਆਪੋ ਆਪਣੀ ਪਰਫਾਰਮੈਂਸ ਦੇ ਕੇ ਜੱਜਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ । ਤੁਸੀਂ ਵੀ ਸੁਰਾਂ ਦੇ ਇਸ ਸਫ਼ਰ ਦੇ ਗਵਾਹ ਬਣਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਵਾਇਸ ਆਫ਼ ਪੰਜਾਬ ਦਾ ਸਟੂਡੀਓ ਰਾਊਂਡ, ਹਰ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ।

khan saab

ਇਸ ਸ਼ੋਅ ਦਾ ਪ੍ਰਸਾਰਣ ਸ਼ਾਮ 6:45 ਵਜੇ ਕੀਤਾ ਜਾਂਦਾ ਹੈ । ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਵਾਇਸ ਆਫ਼ ਪੰਜਾਬ ਦਾ ਆਯੋਜਨ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ । ਇਸ ਸ਼ੋਅ ਦੇ ਜ਼ਰੀਏ ਹੁਣ ਤੱਕ ਕਈ ਸਟਾਰ ਨਿਕਲੇ ਹਨ ।

vop 11

ਜੋ ਹੁਣ ਪੰਜਾਬੀ ਇੰਡਸਟਰੀ ‘ਚ ਨਾਮੀ ਕਲਾਕਾਰ ਹਨ । ਜਿਸ ‘ਚ ਕੌਰ ਬੀ, ਅਫਸਾਨਾ ਖ਼ਾਨ, ਗੁਰਨਾਮ ਭੁੱਲਰ ਸਣੇ ਕਈ ਨਾਮ ਸ਼ਾਮਿਲ ਹਨ ।

Vop 11

ਸੁਰਾਂ ਦੇ ਇਸ ਸਫ਼ਰ ‘ਚ ਕਿਹੜਾ ਪ੍ਰਤੀਭਾਗੀ ਸਟੂਡੀਓ ਰਾਊਂਡ ‘ਚ ਆਪਣੀ ਪਰਫਾਰਮੈਂਸ ਦੇ ਨਾਲ ਜੱਜਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹਿੰਦਾ ਹੈ ਵੇਖਣਾ ਨਾਂ ਭੁੱਲਣਾ ਸਿਰਫ ਪੀਟੀਸੀ ਪੰਜਾਬੀ ‘ਤੇ ।

 

View this post on Instagram

 

A post shared by PTC Punjabi (@ptc.network)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network