‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022’ ਵੇਖੋ ‘ਬੈਸਟ ਸੌਂਗ ਇਨ ਏ ਫ਼ਿਲਮ’

ਪੀਟੀਸੀ ਪੰਜਾਬੀ ਵੱਲੋਂ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022’ (PTC Box Office Digital Film Festival & Awards 2022) ਕਰਵਾਇਆ ਜਾ ਰਿਹਾ ਹੈ ।ਜਿਸਦੇ ਲਈ ਵੱਖ ਵੱਖ ਕੈਟਾਗਿਰੀ ਦੇ ਤਹਿਤ ਨੌਮੀਨੇਸ਼ਨ ਵਿਖਾਏ ਜਾ ਰਹੇ ਹਨ  । ਅੱਜ ਪੀਟੀਸੀ ਪੰਜਾਬੀ ‘ਤੇ ਬੈਸਟ ਸੌਂਗ ਇਨ ਏ ਫ਼ਿਲਮ (Best Song In A Film) ਕੈਟਾਗਿਰੀ ਦੇ ਤਹਿਤ ਜਿਨ੍ਹਾਂ ਗੀਤਾਂ ਨੂੰ ਚੁਣਿਆ ਗਿਆ ਹੈ ।ਉਹਨਾਂ ਦੀ ਡਿਟੇਲਸ ਹੇਠ ਦਿੱਤੇ ਅਨੁਸਾਰ ਹੈ । ਦੱਸ ਦਈਏ ਕਿ ਪੀਟੀਸੀ ਪੰਜਾਬੀ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੂੰ ਸਨਮਾਨਿਤ ਕਰਨ ਦੇ ਲਈ ਅਵਾਰਡ ਸਮਾਰੋਹ ਕਰਵਾਏ ਜਾਂਦੇ ਹਨ ।ਪੀਟੀਸੀ ਪੰਜਾਬੀ ‘ਤੇ ਵੇਖਣਾ ਨਾਂ ਭੁੱਲਣਾ ਬੈਸਟ ਸੌਂਗ ਇਨ ਏ ਫ਼ਿਲਮ ਦੇ ਨੌਮੀਨੇਸ਼ਨ । 10 ਮਾਰਚ, ਦਿਨ ਵੀਰਵਾਰ, ਸ਼ਾਮ 7:30 ਵਜੇ । ਤੁਸੀਂ ਵੀ ਆਪਣੇ ਪਸੰਦੀਦਾ ਗੀਤ ਨੂੰ  ਦਿੱਤੇ ਲਿੰਕ ‘ਤੇ ਕਲਿੱਕ ਕਰਕੇ  ਵੋਟ ਕਰ ਸਕਦੇ ਹੋ । http://onelink.to/shupwt  

Best Song In A Film 

songs of silence Song  : CHANN TON CHITTI 

Film :   SONGS OF SILENCE 

Singer : SOUMEE SAILSH 

ਹੋਰ ਪੜ੍ਹੋ : ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022’ ਵੇਖੋ ਮੋਸਟ ਇਮੋਸ਼ਨਲ ਮੂਮੈਂਟ ਇਨ ਏ ਫ਼ਿਲਮ ਦੇ ਨੌਮੀਨੇਸ਼ਨ 

-Mera-Kuch-Samaan Song  : AJJ SAJJAN DA KHAT MILYAA

Film :  MERA KUCH SAMAAN 

Singer : AZAAD

Song  : RABBA EH HAI AJAB KAHAANI

Film :  MAA SADKE 

Singer : ALI RIYAAZ

Saaz Song  : JO MALLAN MAAR GAYE

Film :   SAAZ

Singer : GURJEET JEETI

Rahgeer Song  : UMRAAN TON LAMME RASTE

Film :  RAHGEER 

Singer : KANWAR ZORAWAR SINGH

Song  : ZINDAGI KEE HAI

Film : BYAAN

Singer : NEHA KARODE

Song  : DILA VE

Film :  UDEEK

Singer :  SINGH HARMEET