ਪੀਟੀਸੀ ਪੰਜਾਬੀ ‘ਤੇ 20 ਮਾਰਚ ਨੂੰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਮਾਹੀ ਵੇ’

Written by  Shaminder   |  March 17th 2020 02:27 PM  |  Updated: March 17th 2020 02:27 PM

ਪੀਟੀਸੀ ਪੰਜਾਬੀ ‘ਤੇ 20 ਮਾਰਚ ਨੂੰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਮਾਹੀ ਵੇ’

ਪੀਟੀਸੀ ਪੰਜਾਬੀ ਵੱਲੋਂ ਹਰ ਹਫ਼ਤੇ ਇੱਕ ਨਵੀਂ ਕਹਾਣੀ ਤੁਹਾਨੂੰ ਵਿਖਾਈ ਜਾਂਦੀ ਹੈ । ਜੀ ਹਾਂ ਪੀਟੀਸੀ ਬਾਕਸ ਆਫ਼ਿਸ ਵੱਲੋਂ ਵਿਖਾਈਆਂ ਜਾਣ ਵਾਲੀਆਂ ਇਨ੍ਹਾਂ ਸ਼ੌਰਟ ਫ਼ਿਲਮਾਂ ‘ਚ ਆਮ ਇਨਸਾਨ ਦੀ ਜ਼ਿੰਦਗੀ ਨਾਲ ਜੁੜੀਆਂ ਕਹਾਣੀਆਂ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ । ਇਸ ਸ਼ੁੱਕਰਵਾਰ ਯਾਨੀ ਕਿ 20 ਮਾਰਚ, ਦਿਨ ਸ਼ੁੱਕਰਵਾਰ, ਰਾਤ ਨੂੰ 8:30 ਵਜੇ ਤੁਹਾਨੂੰ ਇਹ ਨਵੀਂ ਫ਼ਿਲਮ ਵਿਖਾਈ ਜਾਵੇਗੀ ।

ਹੋਰ ਵੇਖੋ:ਪੀਟੀਸੀ ਪੰਜਾਬੀ ‘ਤੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਆਸ਼ੀ’

https://www.instagram.com/p/B9zAP0YloEx/

ਜਿਸ ਦਾ ਨਾਮ ਹੈ ‘ਮਾਹੀ ਵੇ’। ਇਸ ਫ਼ਿਲਮ ‘ਚ ਉਸ ਨੌਜਵਾਨ ਦੇ ਸੁਫ਼ਨਿਆਂ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਗਾਇਕੀ ਦੇ ਆਪਣੇ ਖ਼ਾਬ ਨੂੰ ਪੂਰਾ ਕਰਨ ਲਈ ਜੱਦੋਜਹਿਦ ਕਰਦਾ ਹੈ । ਉਹ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਸੁਫ਼ਨਿਆਂ ਦੀ ਨਗਰੀ ਯਾਨੀ ਕਿ ਮਾਇਆ ਨਗਰੀ ਮੁੰਬਈ ‘ਚ ਜਾਣਾ ਚਾਹੁੰਦਾ ਹੈ ਪਰ ਉਸ ਦੇ ਸੁਫ਼ਨਿਆਂ ‘ਚ ਰੁਕਾਵਟ ਬਣਦੇ ਹਨ ਉਸ ਦੇ ਆਰਥਿਕ ਹਾਲਾਤ।

Maahi ve Maahi ve

ਜਿਨ੍ਹਾਂ ਕਰਕੇ ਉਸ ਨੂੰ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਇਹ ਨੌਜਵਾਨ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਕੀ ਰਸਤਾ ਅਖਤਿਆਰ ਕਰਦਾ ਹੈ । ਇਹ ਵੇਖਣ ਨੂੰ ਮਿਲੇਗਾ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਮਾਹੀ ਵੇ’ ਵਿੱਚ । ਸੋ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network