ਪੀਟੀਸੀ ਬਾਕਸ ਆਫ਼ਿਸ 'ਚ ਇਸ ਵਾਰ ਵੇਖੋ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਬਿਆਨ ਕਰਦੀ ਫ਼ਿਲਮ 'ਇੱਤਫ਼ਾਕ' 

Written by  Shaminder   |  April 22nd 2019 05:20 PM  |  Updated: April 22nd 2019 05:20 PM

ਪੀਟੀਸੀ ਬਾਕਸ ਆਫ਼ਿਸ 'ਚ ਇਸ ਵਾਰ ਵੇਖੋ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਬਿਆਨ ਕਰਦੀ ਫ਼ਿਲਮ 'ਇੱਤਫ਼ਾਕ' 

ਪੀਟੀਸੀ ਬਾਕਸ ਆਫ਼ਿਸ 'ਤੇ ਇਸ ਸ਼ੁੱਕਰਵਾਰ ਨੂੰ ਵੇਖੋ ਫ਼ਿਲਮ 'ਇੱਤਫ਼ਾਕ' ਰਾਜੇਸ਼ ਮਹਿਤਾ ਦੀ ਇਸ ਫ਼ਿਲਮ 'ਚ ਮਾਪਿਆਂ ਦੀ ਅੱਜ ਕੱਲ੍ਹ ਦੇ ਬੱਚਿਆਂ ਦੀਆਂ ਨਜ਼ਰਾਂ 'ਚ ਕੀ ਅਹਿਮੀਅਤ ਹੈ । ਇਸ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਫ਼ਿਲਮ ਦਾ ਪ੍ਰਸਾਰਣ ਪੀਟੀਸੀ ਪੰਜਾਬੀ 'ਤੇ ਛੱਬੀ ਅਪ੍ਰੈਲ ਨੂੰ ਰਾਤ ਨੂੰ ਅੱਠ ਵਜੇ ਕੀਤਾ ਜਾਵੇਗਾ । ਤੁਸੀਂ ਵੀ ਵੇਖਣਾ ਨਾਂ ਭੁੱਲਣਾ ਪੀਟੀਸੀ ਬਾਕਸ ਆਫ਼ਿਸ 'ਤੇ ਇਸ ਫ਼ਿਲਮ ਨੂੰ ।

ਹੋਰ ਵੇਖੋ :ਪੀਟੀਸੀ ਬਾਕਸ ਆਫ਼ਿਸ ‘ਤੇ ਇਸ ਵਾਰ ਵੇਖੋ ਫ਼ਿਲਮ ‘ਚੁੱਪ ਦੇ ਬੋਲ’

https://www.facebook.com/ptcpunjabi/videos/4009922555692557/

ਪੀਟੀਸੀ ਬਾਕਸ ਆਫ਼ਿਸ ਵੱਲੋਂ ਹਰ ਹਫ਼ਤੇ ਇੱਕ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ ।ਇਸ ਫ਼ਿਲਮ ਦੀ ਕਹਾਣੀ ਇੱਕ ਨੂੰਹ –ਪੁੱਤਰ ਅਤੇ ਉਸ ਦੇ ਮਾਪਿਆਂ ਦੇ ਆਲੇ –ਦੁਆਲੇ ਘੁੰਮਦੀ ਜਾਪਦੀ ਦਿਖਾਈ ਦਿੰਦੀ ਹੈ  ਜਿਸ ਦਾ ਪਿਤਾ ਕਿਸੇ ਗੰਭੀਰ ਬਿਮਾਰੀ ਨਾਲ ਪੀੜ੍ਹਤ ਹੈ,ਪਰ ਉਹ  ਆਪਣੇ ਪਿਤਾ ਨੂੰ ਹਸਪਤਾਲ ਤੋਂ ਛੁੱਟੀ ਦਿਵਾ ਲੈਂਦਾ ਹੈ । ਆਖਿਰ ਕਿਉਂ ਇੱਕ ਸ਼ਖਸ ਆਪਣੇ ਪਿਤਾ ਦਾ ਇਲਾਜ ਕਰਵਾਉਣ ਦੀ ਬਜਾਏ ਹਸਪਤਾਲ ਚੋਂ ਆਪਣੇ ਪਿਤਾ ਨੂੰ ਡਿਸਚਾਰਜ ਕਰਵਾ ਲੈਂਦਾ ਹੈ । ਇਨ੍ਹਾਂ ਸਭ ਸਵਾਲਾਂ ਦੇ ਜਵਾਬ ਜਾਨਣ ਲਈ ਵੇਖਣਾ ਨਾਂ ਭੁੱਲਣਾ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ਇੱਤਫ਼ਾਕ ।

ptc box office ptc box office

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network