ਪੀਟੀਸੀ ਪੰਜਾਬੀ ‘ਤੇ ਇਸ ਵਾਰ ਵੇਖੋ ਪੀਟੀਸੀ ਬਾਕਸ ਆਫਿਸ ਦੀ ਫ਼ਿਲਮ 'Scent Of Shalimar'

Written by  Shaminder   |  March 04th 2021 02:02 PM  |  Updated: March 04th 2021 02:04 PM

ਪੀਟੀਸੀ ਪੰਜਾਬੀ ‘ਤੇ ਇਸ ਵਾਰ ਵੇਖੋ ਪੀਟੀਸੀ ਬਾਕਸ ਆਫਿਸ ਦੀ ਫ਼ਿਲਮ 'Scent Of Shalimar'

ਪੀਟੀਸੀ ਪੰਜਾਬੀ ‘ਤੇ ਇਸ ਵਾਰ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'Scent Of Shalimar' ਵਿਖਾਈ ਜਾਵੇਗੀ । ਪੀਟੀਸੀ ਬਾਕਸ ਆਫਿਸ ਦੀ  ਫ਼ਿਲਮ 5  ਮਾਰਚ, ਦਿਨ ਸ਼ੁੱਕਰਵਾਰ, 7:30  ਵਜੇ ਵੇਖ ਸਕਦੇ ਹੋ ।  ਇਸ ਫ਼ਿਲਮ ‘ਚ ਇੱਕ ਜੋੜੇ ਦੀ ਕਹਾਣੀ ਨੂੰ ਵਿਖਾਇਆ ਜਾਵੇਗਾ ।ਜੋ ਇੱਕ ਦੂਜੇ ਦੇ ਨਾਲ ਰਹਿਣਾ ਚਾਹੁੰਦੇ ਹਨ ।

ptc box office

ਹੋਰ ਪੜ੍ਹੋ : ਰਾਖੀ ਸਾਵੰਤ ਨੂੰ ਪ੍ਰਸ਼ੰਸਕ ਨੇ ਭੇਜਿਆ ਇਸ ਤਰ੍ਹਾਂ ਦਾ ਤੋਹਫਾ, ਹੋ ਗਈ ਭਾਵੁਕ, ਵੀਡੀਓ ਵਾਇਰਲ

ptc box office

ਫ਼ਿਲਮ ‘ਚ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ ਸੁਖਵੰਤ ਢਾਡਾ, ਜਤਿੰਦਰ ਕੌਰ, ਦਿਲਜੀਤ, ਨਵੀਨ ਸ਼ਰਮਾ, ਕੰਵਰ ਜ਼ੋਰਾਵਰ। ਜਦੋਂ ਕਿ ਫ਼ਿਲਮ ਦੀ ਡਾਇਰੈਕਸ਼ਨ ਵੀ ਸੁਖਵੰਤ ਢਾਡਾ ਨੇ ਕੀਤੀ ਹੈ । ਇਸ ਫ਼ਿਲਮ ਦੀ ਕਹਾਣੀ ਬਹੁਤ ਹੀ ਨਿਵੇਕਲੀ ਅਤੇ ਦਿਲਚਸਪ ਹੋਵੇਗੀ ।

scent of shalimar

ਪੀਟੀਸੀ ਬਾਕਸ ਆਫ਼ਿਸ ਦੀਆਂ ਸਾਰੀਆਂ ਹੀ ਫ਼ਿਲਮਾਂ ਦੀ ਕਹਾਣੀ ਬਿਲਕੁਲ ਵੱਖਰੀ ਹੁੰਦੀ ਹੈ ਅਤੇ ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜੀ ਹੁੰਦੀ ਹੈ । ਜਿਸ ਕਾਰਨ ਇਨ੍ਹਾਂ ਫ਼ਿਲਮਾਂ ਦੀਆਂ ਕਹਾਣੀਆਂ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦੀਆਂ ਹਨ । ਦੱਸ ਦਈਏ ਕਿ ਹਰ ਹਫਤੇ ਪੀਟੀਸੀ ਪੰਜਾਬੀ ‘ਤੇ ਨਵੀਆਂ ਨਵੀਆਂ ਫ਼ਿਲਮਾਂ ਵਿਖਾਈਆਂ ਜਾਂਦੀਆਂ ਹਨ । ਸੋ ਤੁਸੀਂ ਵੀ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣਾ ਚਾਹੁੰਦੇ ਹੋ ਤਾਂ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network