ਨਵੇਂ ਪੁਰਾਣੇ ਗਾਣਿਆਂ ਦਾ ਮਜ਼ਾ ਲਓ 'ਪੀਟੀਸੀ ਸਟੂਡੀਓ' 'ਚ ਹਰ ਰੋਜ਼ ਸਿਰਫ 'ਪੀਟੀਸੀ ਮਿਊਜ਼ਿਕ' ਚੈਨਲ 'ਤੇ 

written by Rupinder Kaler | August 21, 2019 11:30am

ਪੀਟੀਸੀ ਨੈੱਟਵਰਕ ਆਪਣੇ ਪ੍ਰੋਗਰਾਮਾਂ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਲਗਾਤਾਰ ਸੇਵਾ ਕਰਦਾ ਆ ਰਿਹਾ ਹੈ ।ਪੀਟੀਸੀ ਨੈੱਟਵਰਕ ਨੇ ਆਪਣੇ ਚੈਨਲ 'ਪੀਟੀਸੀ ਮਿਊਜ਼ਿਕ' 'ਤੇ ਇੱਕ ਨਵੇਂ ਸ਼ੋਅ ਦਾ ਅਗਾਜ਼ ਕੀਤਾ ਹੈ । 'ਪੀਟੀਸੀ ਸਟੂਡੀਓ' ਨਾਂਅ ਦੇ ਇਸ ਸ਼ੋਅ ਵਿੱਚ ਤੁਹਾਨੂੰ ਜਿੱਥੇ ਸੰਗੀਤ ਦੇ ਵੱਖ ਵੱਖ ਰੂਪ ਦੇਖਣ ਨੂੰ ਮਿਲਣਗੇ ਉੱਥੇ ਤੁਸੀਂ ਨਵੇਂ ਤੇ ਹਿੱਟ ਗਾਇਕਾਂ ਦੇ ਗਾਣਿਆਂ ਦਾ ਆਨੰਦ ਮਾਣ ਸਕੋਗੇ । ਇਹ ਸ਼ੋਅ ਹਰ ਰੋਜ਼ 'ਪੀਟੀਸੀ ਮਿਊਜ਼ਿਕ' 'ਤੇ ਰਾਤ 8 ਵਜੇ ਦਿਖਾਇਆ ਜਾ ਰਿਹਾ ਹੈ ।


'ਪੀਟੀਸੀ ਮਿਊਜ਼ਿਕ' ਚੈਨਲ ਫਾਸਟਵੇਅ ਕੇਬਲ ਨੈੱਟਵਰਕ ਤੇ ਏਅਰਟੱੈਲ ਡਿਸ਼ ਤੇ ਉਪਲਬਧ ਹੈ ।'ਪੀਟੀਸੀ ਮਿਊਜ਼ਿਕ' ਚੈਨਲ ਦੇ ਪ੍ਰੋਗਰਾਮਾਂ ਦਾ ਮਜ਼ਾ ਲੈਣ ਲਈ ਅੱਜ ਹੀ ਸੰਪਰਕ ਕਰੋ ਆਪਣੇ ਕੇਬਲ ਓਪਰੇਟਰ ਤੇ ਏਅਰਟੈੱਲ ਦੇ ਸਰਵਿਸ ਸੈਂਟਰ ਤੇ । ਇਸ ਚੈਨਲ ਲਈ ਤੁਹਾਡੇ ਤੋਂ ਕੋਈ ਵੀ ਵਾਧੂ ਚਾਰਜ ਨਹੀਂ ਵਸੂਲੇ ਜਾਣਗੇ । ਇਸ ਚੈਨਲ ਨੂੰ ਤੁਸੀਂ 'ਪੀਟੀਸੀ ਪਲੇਅ' ਐਪ ਤੇ 'ਜੀਓ ਟੀਵੀ' 'ਤੇ ਵੀ ਦੇਖ ਸਕਦੇ ਹੋ ।

You may also like