ਪੀਟੀਸੀ ਪੰਜਾਬੀ ‘ਤੇ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਵੇਖੋ ਪੀਟੀਸੀ ਸੂਫ਼ੀ ਕੰਸਰਟ

Written by  Shaminder   |  August 12th 2021 01:53 PM  |  Updated: August 12th 2021 02:15 PM

ਪੀਟੀਸੀ ਪੰਜਾਬੀ ‘ਤੇ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਵੇਖੋ ਪੀਟੀਸੀ ਸੂਫ਼ੀ ਕੰਸਰਟ

ਪੀਟੀਸੀ ਪੰਜਾਬੀ ‘ਤੇ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਕਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ । ਇਸ ਮੁਬਾਰਕ ਮੌਕੇ ‘ਤੇ ਪੀਟੀਸੀ ਪੰਜਾਬੀ ‘ਤੇ ਤੁਸੀਂ ਸੂਫ਼ੀ ਕੰਸਰਟ (PTC Sufi Concert) ਦਾ ਅਨੰਦ ਮਾਣ ਸਕਦੇ ਹੋ ।ਇਸ ਸੂਫ਼ੀ ਕੰਸਰਟ ਦਾ ਪ੍ਰਸਾਰਣ 15 ਅਗਸਤ, ਦਿਨ ਐਤਵਾਰ ਨੂੰ ਦੁਪਹਿਰ 4:30ਵਜੇ ਕੀਤਾ ਜਾਵੇਗਾ ।ਇਸ ਸੂਫ਼ੀ ਕੰਸਰਟ (PTC Sufi Concert) ‘ਚ ਨੂਰਾਂ ਸਿਸਟਰਸ, ਕਰਮ ਰਾਜਪੂਤ ਸਣੇ ਹੋਰ ਕਈ ਗਾਇਕ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ ।

Sufi Concert,-min

ਹੋਰ ਪੜ੍ਹੋ : ਮਲਾਇਕਾ ਅਰੋੜਾ ਨੇ ਕੀਤਾ ਵੱਡਾ ਖੁਲਾਸਾ, ਬੇਟੀ ਦੀ ਬਣਨ ਜਾ ਰਹੀ ਹੈ ਮਾਂ …! 

ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਣ ਸਕਦੇ ਹੋ ਪੀਟੀਸੀ ਪੰਜਾਬੀ ‘ਤੇ ।ਪੀਟੀਸੀ ਪੰਜਾਬੀ ਵੱਲੋਂ ਹਰ ਵਰਗ ਦੇ ਦਰਸ਼ਕਾਂ ਨੂੰ ਧਿਆਨ ‘ਚ ਰੱਖਦੇ ਹੋਏ ਪ੍ਰੋਗਰਾਮਾਂ ਦਾ ਪ੍ਰਸਾਰਣ ਕੀਤਾ ਜਾਂਦਾ ਹੈ ਅਤੇ ਸੂਫ਼ੀ ਸੰਗੀਤ ਗਾਇਕੀ ਦਾ ਅਜਿਹਾ ਰੰਗ ਹੈ । ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

 

View this post on Instagram

 

A post shared by PTC Punjabi (@ptc.network)

ਪੀਟੀਸੀ ਪੰਜਾਬੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਲਗਾਤਾਰ ਸੇਵਾ ਕਰਦਾ ਆ ਰਿਹਾ ਹੈ ਅਤੇ ਆਪਣੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਹਰ ਤਰ੍ਹਾਂ ਦੇ ਪ੍ਰੋਗਰਾਮ ਕਰਵਾ ਰਿਹਾ ਹੈ ।

Sufi concert,,,-min

ਤੁਸੀਂ ਵੀ ਸੂਫ਼ੀ ਰੰਗਾਂ ਦੇ ਨਾਲ ਸੱਜੀ ਇਸ ਮਹਿਫ਼ਲ ‘ਚ ਸ਼ਾਮਿਲ ਹੋ ਸਕਦੇ ਹੋ ਅਤੇ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਸੁਰਾਂ ਨਾਲ ਸੱਜੀ ਇਸ ਸ਼ਾਮ ਦਾ ਅਨੰਦ ਮਾਣ ਸਕਦੇ ਹੋ । ਇਸ ਤੋਂ ਇਲਾਵਾ 15 ਅਗਸਤ ਦੇ ਮੌਕੇ ‘ਤੇ ਹੋਰ ਵੀ ਕਈ ਸ਼ੋਅ ਪੀਟੀਸੀ ਪੰਜਾਬੀ ‘ਤੇ ਪ੍ਰਸਾਰਿਤ ਕੀਤੇ ਜਾਣਗੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network