ਸੁੱਖੀ ਕੋਟ ਫਤੂਹੀ ਨੇ ਕਿੱਥੇ ਜਾਣ ਦੀਆਂ ਖਿੱਚੀਆਂ ਤਿਆਰੀਆਂ, ਦੇਖੋ ਪੀਟੀਸੀ ਟੌਪ ਟੈੱਨ ‘ਚ

Written by  Lajwinder kaur   |  June 04th 2019 05:36 PM  |  Updated: June 04th 2019 05:36 PM

ਸੁੱਖੀ ਕੋਟ ਫਤੂਹੀ ਨੇ ਕਿੱਥੇ ਜਾਣ ਦੀਆਂ ਖਿੱਚੀਆਂ ਤਿਆਰੀਆਂ, ਦੇਖੋ ਪੀਟੀਸੀ ਟੌਪ ਟੈੱਨ ‘ਚ

ਪੀਟੀਸੀ ਪੰਜਾਬੀ ਦਾ ਹਰਮਨ ਪਿਆਰਾ ਸ਼ੋਅ ਪੀਟੀਸੀ ਟੌਪ ਟੈੱਨ ਜਿੱਥੇ ਗੀਤਾਂ ਦੇ ਰੰਗਾਂ ਤੇ ਹਾਸਿਆਂ ਦੀ ਮਹਿਫ਼ਿਲ ਸੱਜਦੀ ਹੈ। ਜੀ ਹਾਂ ਇਸ ਸ਼ੋਅ ਦੀ ਹੋਸਟ ਸੁੱਖੀ ਕੋਟ ਫਤੂਹੀ ਜੋ ਕਿ ਇਸ ਵਾਰ ਸੈਰ ਸਪਾਟੇ ਦੇ ਨਾਲ ਸੁਣਾਏਗੀ ਇਸ ਹਫ਼ਤ ਦੇ ਨਵੇਂ ਹਿੱਟ ਗੀਤ ਤੇ ਨਾਲ ਲਗਾਉਣਗੇ ਹਾਸਿਆਂ ਦਾ ਤੜਕਾ।

ਹੋਰ ਵੇਖੋ:ਇਸ ਵਾਰ Punjabis This Week ‘ਚ ਜਾਣੋ ਦੇਸ਼-ਵਿਦੇਸ਼ ‘ਚ ਪੰਜਾਬੀਆਂ ਵੱਲੋਂ ਮਾਰੀਆਂ ਮੱਲਾਂ ਬਾਰੇ, ਦੇਖੋ ਵੀਡੀਓ

ਮਿਊਜ਼ਕ ਤੇ ਮਸਤੀ ਵਾਲਾ ਪੀਟੀਸੀ ਟੌਪ ਟੈੱਨ ਸ਼ੋਅ ਹਰ ਸ਼ੁੱਕਰਵਾਰ ਰਾਤ 9.30 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ ਦੇਖਣ ਨੂੰ ਮਿਲਦਾ ਹੈ। ਇਸ ਵਾਰ ਏਅਰ ਪੋਰਟ ਉੱਤੇ ਸੁੱਖੀ ਕਿਵੇਂ ਬੰਨੇਗੀ ਮਿਊਜ਼ਿਕ ਤੇ ਮਸਤੀ ਦੇ ਰੰਗ। ਸੋ ਦੇਖਣਾ ਨਾ ਭੁੱਲਣਾ ਮਿਊਜ਼ਿਕ ਤੇ ਮਸਤੀ ਵਾਲਾ ਇਹ ਸ਼ੋਅ ਇਸ ਸ਼ੁੱਕਰਵਾਰ ਰਾਤ 9.30 ਵਜੇ ਸਿਰਫ਼ ਪੀਟੀਸੀ ਪੰਜਾਬੀ ਉੱਤੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network