Advertisment

ਜਦੋਂ ਗੁਰਦਾਸ ਮਾਨ ਦੀ ਸਟੇਜ 'ਤੇ ਇੱਕ ਲੋਕ ਗਾਇਕ ਨੇ ਲੁੱਟਿਆ ਮੇਲਾ, ਗੁਰਦਾਸ ਮਾਨ ਨੇ ਡਫਲੀ ਵਜਾ ਕੇ ਦਿੱਤਾ ਸਾਥ

author-image
By Shaminder
New Update
ਜਦੋਂ ਗੁਰਦਾਸ ਮਾਨ ਦੀ ਸਟੇਜ 'ਤੇ ਇੱਕ ਲੋਕ ਗਾਇਕ ਨੇ ਲੁੱਟਿਆ ਮੇਲਾ, ਗੁਰਦਾਸ ਮਾਨ ਨੇ ਡਫਲੀ ਵਜਾ ਕੇ ਦਿੱਤਾ ਸਾਥ
Advertisment
ਗੁਰਦਾਸ ਮਾਨ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕਲੋਕ ਗਾਇਕਆਪਣੇ ਲੋਕ ਸਾਜ਼ ਸਾਰੰਗੀ ਨਾਲ ਗੁਰਦਾਸ ਮਾਨ ਦੀ ਸਟੇਜ 'ਤੇ ਪਹੁੰਚਿਆ । ਜਿਸ ਤੋਂ ਬਾਅਦ ਗੁਰਦਾਸ ਮਾਨ ਨੇ ਖ਼ੁਦ ਉਸ ਦੀ ਨਾਂ ਸਿਰਫ਼ ਉਸਦੀ ਹੌਸਲਾ ਅਫਜ਼ਾਈ ਕੀਤੀ,ਬਲਕਿ ਪੂਰਾ ਗੀਤ ਗਾਉਣ ਦੌਰਾਨ ਸਾਜ਼ ਡਫਲੀ ਨਾਲ ਉਸ ਦਾ ਸਾਥ ਦਿੱਤਾ । ਹੋਰ ਵੇਖੋ: ਗਾਇਕ ਬਲਧੀਰ ਮਾਹਲਾ ਨੇ ਗਾਇਕੀ ਲਈ ਛੱਡ ਦਿੱਤਾ ਸੀ ਪਰਿਵਾਰ,ਜਾਣੋ ਗੁਰਦਾਸ ਮਾਨ ਦੇ ਸਾਥੀ ਗਾਇਕ ਦੀ ਕਹਾਣੀ ਗੁਰਦਾਸ ਮਾਨ ਦਾ ਇਹ ਵੀਡੀਓ ਕਾਫੀ ਪੁਰਾਣਾ ਹੈ । ਤੁਹਾਨੂੰ ਦੱਸ ਦਈਏ ਕਿ ਗੁਰਦਾਸ ਮਾਨ ਆਪਣੀ ਦਰਿਆ ਦਿਲੀ ਲਈ ਜਾਣੇ ਜਾਂਦੇ ਨੇ ਅਤੇ ਉਹ ਜ਼ਮੀਨ ਨਾਲ ਜੁੜੇ ਕਲਾਕਾਰ ਨੇ । ਉਨ੍ਹਾਂ ਦੇ ਕੋਲ ਨਾਂ ਤਾਂ ਬਾਊਂਸਰ ਹਨ ਅਤੇ ਨਾਂ ਹੀ ਉਹ ਆਪਣੀ ਸੁਰੱਖਿਆ ਲਈ ਕੋਈ ਸਿਕਓਰਿਟੀ ਗਾਰਡ ਹੀ ਰੱਖਦੇ ਹਨ । ਇਹ ਸ਼ਖਸ ਵੀ ਜਦੋਂ ਉਨ੍ਹਾਂ ਕੋਲ ਪਹੁੰਚਿਆ ਤਾਂ ਗੁਰਦਾਸ ਮਾਨ ਨੇ ਉਸ ਦੇ ਹੁਨਰ ਦੀ ਪੂਰੀ ਕਦਰ ਕੀਤੀ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment