ਪੰਜਾਬੀਸ ਦਿਸ ਵੀਕ ‘ਚ ਜਾਣੋਂ ਨਿਊਜ਼ੀਲੈਂਡ ਦੀ ਆਰਮੀ ‘ਚ ਭਰਤੀ ਹੋਏ ਨੌਜਵਾਨ ਦੀ ਕਿਉਂ ਹੋ ਰਹੀ ਹਰ ਪਾਸੇ ਚਰਚਾ

Written by  Shaminder   |  July 11th 2020 02:57 PM  |  Updated: July 11th 2020 02:57 PM

ਪੰਜਾਬੀਸ ਦਿਸ ਵੀਕ ‘ਚ ਜਾਣੋਂ ਨਿਊਜ਼ੀਲੈਂਡ ਦੀ ਆਰਮੀ ‘ਚ ਭਰਤੀ ਹੋਏ ਨੌਜਵਾਨ ਦੀ ਕਿਉਂ ਹੋ ਰਹੀ ਹਰ ਪਾਸੇ ਚਰਚਾ

ਇਸ ਵਾਰ ਪੰਜਾਬੀਸ ਦਿਸ ਵੀਕ ਦਾ ਸਫ਼ਰ ਬਹੁਤ ਹੀ ਵਧੀਆ ਰਹਿਣ ਵਾਲਾ ਹੈ । ਇਸ ਵਾਰ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਰੁਸਤਮ-ਏ-ਹਿੰਦ ਦੇ ਨਾਂਅ ਨਾਲ ਜਾਣੇ ਜਾਂਦੇ ਦਾਰਾ ਸਿੰਘ ਦੇ ਪੁੱਤਰ ਵਿੰਦੂ ਦਾਰਾ ਸਿੰਘ ਦੇ ਨਾਲ ਜੋ ਉਨ੍ਹਾਂ ਦੇ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਸਾਂਝੀਆਂ ਕਰਨਗੇ । ਇਸ ਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ‘ਚ ਮੌਜੂਦ ਚੰਦਨ ਦੇ ਬਣੇ ਚੌਰ ਸਾਹਿਬ ਬਾਰੇ ਦੱਸਿਆ ਜਾਵੇਗਾ ।

https://www.instagram.com/p/CCfqYAvhaep/

ਇੱਥੇ ਹੀ ਬਸ ਨਹੀਂ ਇੱਕ ਗਿਆਰਾਂ ਸਾਲ ਦੇ ਬੱਚੇ ਬਾਰੇ ਵੀ ਦੱਸਿਆ ਜਾਵੇਗਾ ਜਿਸ ਦੀ ਏਨੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ ।ਇਸ ਦੇ ਨਾਲ ਹੀ  ਨਿਊਜ਼ੀਲੈਂਡ ਦੀ ਆਰਮੀ ‘ਚ ਸ਼ਾਮਿਲ ਹੋਏ ਇੱਕ ਨੌਜਵਾਨ ਬਾਰੇ ਵੀ ਦੱਸਿਆ ਜਾਵੇਗਾ ਜੋ ਹਰ ਪਾਸੇ ਛਾਇਆ ਹੋਇਆ ਹੈ । ਤੁਸੀਂ ਵੀ ਮਾਨਣਾ ਚਾਹੁੰਦੇ ਹੋ ਇਸ ਦਿਲਚਸਪ ਐਪੀਸੋਡ ਦਾ ਅਨੰਦ ਤਾਂ ਵੇਖਣਾ ਨਾਂ ਭੁੱਲਣਾ ਪੰਜਾਬੀਸ ਦਿਸ ਵੀਕ, 12 ਜੁਲਾਈ, ਦਿਨ ਐਤਵਾਰ, ਸਵੇਰੇ 11:30 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ । ਪੀਟੀਸੀ ਪੰਜਾਬੀ ਦੇ ਹਰ ਸ਼ੋਅ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ । ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਸ਼ੋਅ ਦਾ ਪ੍ਰਸਾਰਣ ਹਰ ਐਤਵਾਰ ਨੂੰ ਕੀਤਾ ਜਾਂਦਾ ਹੈ । ਨਵੀਂ-ਨਵੀਂ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਦਾ ਅਨੰਦ ਮਾਣਨ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network