Advertisment

ਪੰਜਾਬੀਸ ਦਿਸ ਵੀਕ ‘ਚ ਮਿਲੇਗਾ ਜਾਣਕਾਰੀ ਅਤੇ ਮਨੋਰੰਜਨ ਦਾ ਭਰਪੂਰ ਡੋਜ਼

author-image
By Shaminder
New Update
ਪੰਜਾਬੀਸ ਦਿਸ ਵੀਕ ‘ਚ ਮਿਲੇਗਾ ਜਾਣਕਾਰੀ ਅਤੇ ਮਨੋਰੰਜਨ ਦਾ ਭਰਪੂਰ ਡੋਜ਼
Advertisment
ਪੰਜਾਬੀਸ ਦਿਸ ਵੀਕ ‘ਚ ਇਸ ਹਫ਼ਤੇ ਯਾਨੀ ਕਿ 14 ਜੂਨ ਨੂੰ ਅਸੀਂ ਤੁਹਾਨੂੰ ਐਂਟਰਟੇਨਮੈਂਟ ਦਾ ਡਬਲ ਡੋਜ਼ ਦੇਣ ਜਾ ਰਹੇ ਹਾਂ । ਜੀ ਹਾਂ 14 ਜੂਨ ਨੂੰ ਪ੍ਰਸਾਰਿਤ ਹੋਣ ਵਾਲੇ ਇਸ ਸ਼ੋਅ ‘ਚ ਤੁਹਾਨੂੰ ਵਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਇਸ ਤੋਂ ਬਚਾਅ ਲਈ ਬਣਾਏ ਗਏ ਸੈਨੇਟਾਈਜ਼ ਟਰੰਕ ਬਣਾਇਆ ਹੈ । ਇਸ ਦੇ ਨਾਲ ਹੀ ਦੱਸਿਆ ਜਾਵੇਗਾ ਕਿ ਗਾਮਾ ਪਹਿਲਵਾਨ ਕੌਣ ਸੀ ਅਤੇ ਕਿਸ ਤਰ੍ਹਾਂ ਦੇ ਰਿਕਾਰਡਜ਼ ਉਨ੍ਹਾਂ ਦੇ ਨਾਮ ‘ਤੇ ਦਰਜ ਸਨ । https://twitter.com/PTC_Network/status/1271123270155137028 ਇਸ ਦੇ ਨਾਲ ਹੀ ਤੂਤਕ ਤੂਤਕ ਤੂਤੀਆਂ ਸਟਾਰ ਮਲਕੀਤ ਸਿੰਘ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਈ ਜਾਵੇਗੀ ।ਸੋ ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਣਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ । ਇਸ ਸ਼ੋਅ ਦਾ ਅਨੰਦ ਤੁਸੀਂ ਦਿਨ ਐਤਵਾਰ, 14 ਜੂਨ ਸਵੇਰੇ 11:30 ਵਜੇ ਮਾਣ ਸਕਦੇ ਹੋ । ।ਦੱਸ ਦਈਏ ਕਿ ਹਰ ਐਤਵਾਰ ਇਸ ਸ਼ੋਅ ਦਾ ਪ੍ਰਸਾਰਣ ਕੀਤਾ ਜਾਂਦਾ ਹੈ ।ਇਸ ਸ਼ੋਅ ‘ਚ ਪੰਜਾਬ ਦੀਆਂ ਮਾਣ ਮੱਤੀਆਂ ਸ਼ਖਸੀਅਤਾਂ ਦੇ ਨਾਲ ਨਾਲ ਹੋਰ ਵੀ ਮਨੋਰੰਜਨ ਭਰਪੂਰ ਅਤੇ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment