ਪੰਜਾਬੀਸ ਦਿਸ ਵੀਕ ‘ਚ ਇਸ ਹਫ਼ਤੇ ਜਾਣੋ ਪਹਿਲੇ ਵਿਸ਼ਵ ਯੁੱਧ ਦਾ ਹਿੱਸਾ ਰਹੇ ਪਹਿਲੇ ਭਾਰਤੀ ਫਾਈਟਰ ਪਾਇਲਟ ਸਿੱਖ ਬਾਰੇ By Shaminder 24 Jul 2020 | Updated On 24 Jul 2020 16:08 IST in Punjabis This Week New Update Advertisment ਪੰਜਾਬੀਸ ਦਿਸ ਵੀਕ ਦਾ ਇਸ ਵਾਰ ਦਾ ਐਪੀਸੋਡ ਵੀ ਬੇਹੱਦ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਹੋਣ ਵਾਲਾ ਹੈ । ਇਸ ਵਾਰ ਦੇ ਸ਼ੋਅ ‘ਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਇੱਕ ਅਜਿਹੇ ਸਿੱਖ ਅਫਸਰ ਬਾਰੇ, ਜਿਸ ਬਾਰੇ ਸੁਣ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ । ਜੀ ਹਾਂ ਇਹ ਪਹਿਲੇ ਭਾਰਤੀ ਸਿੱਖ ਲੜਾਕੂ ਪਾਇਲਟ ਬਾਰੇ ਦੱਸਿਆ ਜਾਵੇਗਾ ਜੋ ਕਿ ਪਹਿਲੇ ਵਿਸ਼ਵ ਯੁੱਧ ਦਾ ਹਿੱਸਾ ਰਹੇ ਹਨ । https://www.instagram.com/p/CDBQ0MxBBDs/ ਇਸ ਦੇ ਨਾਲ ਹੀ ਕਿਰਣਜੋਤ ਦੇ ਨਾਲ ਵੀ ਮਿਲਵਾਇਆ ਜਾਵੇਗਾ ਜਿਸ ਨੇ ਕਿ ਘਰ ਦੇ ਵਿੱਚ ਹੀ ਇੱਕ ਵਿਟੇਂਜ ਕਾਰ ਡਿਜ਼ਾਇਨ ਕੀਤੀ ਹੈ । ਇਸ ਤੋਂ ਇਲਾਵਾ ਰਫਤਾਰ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗਾ । ਸੋ ਤੁਸੀਂ ਵੀ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਇਸ ਪ੍ਰੋਗਰਾਮ ਦਾ ਅਨੰਦ ਮਾਣਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੰਜਾਬੀਸ ਦਿਸ ਵੀਕ ਦਾ ਇਸ ਵਾਰ ਦਾ ਐਪੀਸੋਡ। ਦਿਨ ਅਤੇ ਸਮਾਂ ਨੋਟ ਕਰ ਲਓ, 26 ਜੁਲਾਈ, ਦਿਨ ਐਤਵਾਰ, ਸਵੇਰੇ 11:30 ਵਜੇ । #raftaar #punjabis-this-week #sikh-vintagecar-pollywood-bollywood-raftaar-ptc-punjabi Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article