'ਪੰਜਾਬੀਸ ਦਿਸ ਵੀਕ' 'ਚ ਜਾਣੋਂ ਇਹਨਾਂ ਮਹਾਨ ਹਸਤੀਆਂ ਦੀਆਂ ਕੁਝ ਖ਼ਾਸ ਗੱਲਾਂ 

Written by  Rupinder Kaler   |  April 04th 2019 06:38 PM  |  Updated: April 04th 2019 06:38 PM

'ਪੰਜਾਬੀਸ ਦਿਸ ਵੀਕ' 'ਚ ਜਾਣੋਂ ਇਹਨਾਂ ਮਹਾਨ ਹਸਤੀਆਂ ਦੀਆਂ ਕੁਝ ਖ਼ਾਸ ਗੱਲਾਂ 

ਪੀਟੀਸੀ ਪੰਜਾਬੀ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਜੋੜਦਾ ਆ ਰਿਹਾ ਹੈ । ਇਸ ਦਾ ਹਰ ਸ਼ੋਅ ਪੰਜਾਬ ਦੇ ਸੱਭਿਆਚਾਰ ਤੇ ਇਸ ਦੇ ਲੋਕਾਂ ਨਾਲ ਜੁੜਿਆ ਹੋਇਆ ਹੈ । ਇਸ ਤਰ੍ਹਾਂ ਦਾ ਇੱਕ ਸ਼ੋਅ ਹੈ 'ਪੰਜਾਬੀਸ ਦਿਸ ਵੀਕ' ਇਸ ਸ਼ੋਅ ਵਿੱਚ ਦਰਸ਼ਕਾਂ ਨੂੰ ਹਰ ਉਸ ਚੀਜ਼ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਹੜੀ ਕਿ ਪੰਜਾਬ ਦੇ ਲੋਕਾਂ ਦੀ ਜੜ੍ਹ ਦੇ ਨਾਲ ਜੁੜੀ ਹੁੰਦੀ ਹੈ।ਇੱਥੇ ਹੀ ਬਸ ਨਹੀਂ ਇਸ ਸ਼ੋਅ ਵਿੱਚ ਲੋਕਾਂ ਦਾ ਜੀਵਨ ਨਾਲ ਜੁੜੀ ਜਾਣਕਾਰੀ ਵੀ ਸਾਂਝੀ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਵੱਖ ਵੱਖ ਖੇਤਰਾਂ ਵਿੱਚ ਵੱਖਰੀ ਪਹਿਚਾਣ ਬਣਾਈ ਹੈ ।

ਇਸੇ ਤਰ੍ਹਾਂ ਦੀਆਂ ਕੁਝ ਸ਼ਖਸੀਅਤਾਂ ਦੀ ਜਾਣਕਾਰੀ ਦਿੱਤੀ ਜਾਵੇਗੀ 'ਪੰਜਾਬੀਸ ਦਿਸ ਵੀਕ' ਵਿੱਚ । ਸੋ ਵੇਖਣਾ ਨਾ ਭੁੱਲਣਾ ਪੰਜਾਬੀਸ ਦਿਸ ਵੀਕ 7 ਅਪ੍ਰੈਲ, ਦਿਨ ਐਤਵਾਰ ਸਵੇਰੇ 1੦.੦੦ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network