ਪੰਜਾਬੀਸ ਦਿਸ ਵੀਕ 'ਚ ਇਸ ਵਾਰ ਵੇਖੋ ਸਰਹੱਦਾਂ ਨੇ ਨਿਖੇੜਿਆ ਅਤੇ ਕਿਵੇਂ ਗੁਰੂ ਘਰ ਨੇ ਮਿਲਾਇਆ ਮਾਂ ਧੀ ਨੂੰ

Written by  Shaminder   |  February 21st 2020 10:53 AM  |  Updated: February 21st 2020 10:53 AM

ਪੰਜਾਬੀਸ ਦਿਸ ਵੀਕ 'ਚ ਇਸ ਵਾਰ ਵੇਖੋ ਸਰਹੱਦਾਂ ਨੇ ਨਿਖੇੜਿਆ ਅਤੇ ਕਿਵੇਂ ਗੁਰੂ ਘਰ ਨੇ ਮਿਲਾਇਆ ਮਾਂ ਧੀ ਨੂੰ

ਪੰਜਾਬੀਸ ਦਿਸ ਵੀਕ ਇਸ ਹਫ਼ਤੇ ਬੇਹੱਦ ਖ਼ਾਸ ਹੋਣ ਜਾ ਰਿਹਾ ਹੈ । ਇਸ ਵਾਰ ਪੰਜਾਬੀਸ ਦਿਸ ਵੀਕ 'ਚ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਇੱਕ ਅਜਿਹੀ ਮਹਿਲਾ ਬਾਰੇ ਜਿਨ੍ਹਾਂ ਨੂੰ ਸਰਹੱਦਾਂ ਨੇ ਵੱਖ ਕਰ ਦਿੱਤਾ ਸੀ,ਪਰ ਇਨ੍ਹਾਂ ਦੋਵਾਂ ਨੂੰ ਗੁਰੂ ਘਰ ਨੇ ਮਿਲਾ ਦਿੱਤਾ । ਜੀ ਹਾਂ ਸੰਨ 1947 ਦੀ ਵੰਡ ਦੌਰਾਨ ਇਹ ਦੋਵੇਂ ਮਾਵਾਂ ਧੀਆਂ ਵਿੱਛੜ ਗਈਆਂ ਸਨ ।ਇਸ ਦੇ ਨਾਲ ਹੀ ਇਸ ਪ੍ਰੋਗਰਾਮ 'ਚ ਪੀਟੀਸੀ ਡਿਜੀਟਲ ਫ਼ਿਲਮ ਫੈਸਟੀਵਲ ਅਤੇ ਅਵਾਰਡ ਸਮਾਰੋਹ ਦੀਆਂ ਕੁਝ ਝਲਕੀਆਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ।

ਹੋਰ ਵੇਖੋ:ਇਸ ਵਾਰ ਪੰਜਾਬੀਸ ਦਿਸ ਵੀਕ ‘ਚ ਮਿਲੇਗਾ ਜਾਣਕਾਰੀ ਅਤੇ ਮਨੋਰੰਜਨ ਦਾ ਡਬਲ ਡੋਜ਼

https://www.instagram.com/p/B8ye037oEvM/

ਇੱਥੇ ਹੀ ਬਸ ਨਹੀਂ, ਐਤਵਾਰ ਦਾ ਇਹ ਪ੍ਰੋਗਰਾਮ ਹੋਰ ਵੀ ਹੋਵੇਗਾ ਸੁਰੀਲਾ। ਕਿਉਂਕਿ ਇਸ ਐਪੀਸੋਡ 'ਚ ਮੰਨਤ ਨੂਰ ਨਾਲ ਵੀ ਤੁਹਾਨੂੰ ਮਿਲਵਾਇਆ ਜਾਵੇਗਾ ।

Punjabis This Week Punjabis This Week

ਇਸ ਪ੍ਰੋਗਰਾਮ ਦਾ ਪ੍ਰਸਾਰਣ 23 ਫਰਵਰੀ, ਦਿਨ ਐਤਵਾਰ, ਸਵੇਰੇ 11:30 ਕੀਤਾ ਜਾਵੇਗਾ। ਸੋ ਤੁਸੀਂ ਵੀ ਇਸ ਜਾਣਕਾਰੀ ਅਤੇ ਮਨੋਰੰਜਨ ਨਾਲ ਭਰਪੂਰ ਇਸ ਪ੍ਰੋਗਰਾਮ ਦਾ ਅਨੰਦ ਮਾਣਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network