ਮਨੋਰੰਜਨ ਅਤੇ ਜਾਣਕਾਰੀ ਭਰਪੂਰ ਹੋਵੇਗਾ ਇਸ ਵਾਰ ਦਾ ਪੰਜਾਬੀਸ ਦਿਸ ਵੀਕ

Written by  Shaminder   |  December 28th 2019 11:33 AM  |  Updated: December 30th 2019 08:49 PM

ਮਨੋਰੰਜਨ ਅਤੇ ਜਾਣਕਾਰੀ ਭਰਪੂਰ ਹੋਵੇਗਾ ਇਸ ਵਾਰ ਦਾ ਪੰਜਾਬੀਸ ਦਿਸ ਵੀਕ

ਇਸ ਸਾਲ ਦੇ ਅਖੀਰਲੇ ਪੰਜਾਬੀਸ ਦਿਸ ਵੀਕ 'ਚ ਇਸ ਵਾਰ ਤੁਹਾਨੂੰ ਦਿਖਾਇਆ ਜਾਵੇਗਾ ਇੱਕ ਸ਼ਖਸ ਬਾਰੇ । ਜੋ ਕਿ ਅੱਖਾਂ 'ਤੇ ਪੱਟੀ ਬੰਨ ਕੇ ਕਲਾਕਾਰੀ ਕਰਦਾ ਹੈ । ਇਸ ਤੋਂ ਇਲਾਵਾ ਰਾਵਲਪਿੰਡੀ ਦੇ ਛੋਲਿਆਂ ਦਾ ਜ਼ਾਇਕਾ ਵੀ ਵਿਖਾਇਆ ਜਾਵੇਗਾ । ਇਹੀ ਮਨੋਰੰਜਨ ਅਤੇ ਜਾਣਕਾਰੀ ਨਾਲ ਭਰਪੂਰ ਹੋਵੇਗਾ ਇਸ ਵਾਰ ਦਾ ਐਪੀਸੋਡ ਅਤੇ ਇਸ ਤੋਂ ਇਲਾਵਾ ਪੰਜਾਬ ਦੀ ਖੂਬਸੂਰਤ ਮਾਡਲ,ਗਾਇਕਾ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਨਾਲ ਵੀ ਮੁਲਾਕਾਤ ਕਰਵਾਈ ਜਾਵੇਗੀ ।

ਹੋਰ ਵੇਖੋ:ਪੰਜਾਬੀਸ ਦਿਸ ਵੀਕ ‘ਚ ਮਿਲੋ ਵੱਖ-ਵੱਖ ਖੇਤਰਾਂ ‘ਚ ਮੱਲਾਂ ਮਾਰਨ ਵਾਲੀਆਂ ਸ਼ਖਸੀਅਤਾਂ ਨੂੰ

https://www.facebook.com/ptcpunjabi/videos/569271626969932/

ਬਿੱਗ ਬੌਸ 'ਚ ਆਪਣੇ ਐਕਸਪੀਰੀਅੰਸ ਸ਼ੇਅਰ ਕਰੇਗੀ ਅਤੇ ਇਸ ਦੌਰਾਨ ਬਿੱਗ ਬੌਸ ਦੇ ਘਰ ਦੇ ਰਾਜ਼ ਦੀਆਂ ਗੱਲਾਂ ਵੀ ਦੱਸੇਗੀ । ਮਨੋਰੰਜਨ,ਜਾਣਕਾਰੀ ਨਾਲ ਭਰਪੂਰ ਇਸ ਐਪੀਸੋਡ ਦਾ ਤੁਸੀਂ ਵੀ ਮਾਨਣਾ ਚਾਹੁੰਦੇ ਹੋ ਅਨੰਦ ਤਾਂ ਵੇਖਣਾ ਨਾਂ ਭੁੱਲਣਾ ਪੰਜਾਬੀ ਦਿਸ ਵੀਕ ।

punjabi this week punjabi this week

ਇਸ ਐਤਵਾਰ,29 ਦਸੰਬਰ,ਦਿਨ ਐਤਵਾਰ ਸਵੇਰੇ 11:30 ਵਜੇ । ਤੁਸੀਂ ਵੀ ਮਨੋਰੰਜਨ ਜਗਤ ਨਾਲ ਕੋਈ ਅਪਡੇਟਸ ਜਾਨਣਾ ਚਾਹੁੰਦੇ ਹੋ ਅਤੇ ਆਪਣੇ ਧਰਮ ਅਤੇ ਵਿਰਸੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network