Advertisment

ਸ਼ੂਟਿੰਗ ਛੱਡ ਮੈਚ ਵੇਖਣ ਪੁੱਜੇ ਅਦਾਕਾਰ ਰਣਵੀਰ ਸਿੰਘ, ਵੇਖੋ ਵੀਡੀਓ

author-image
By Gourav Kochhar
New Update
ਸ਼ੂਟਿੰਗ ਛੱਡ ਮੈਚ ਵੇਖਣ ਪੁੱਜੇ ਅਦਾਕਾਰ ਰਣਵੀਰ ਸਿੰਘ, ਵੇਖੋ ਵੀਡੀਓ
Advertisment

ਇੰਡੀਅਨ ਪ੍ਰੀਮੀਅਰ ਲੀਗ ਯਾਨੀ ਆਈ. ਪੀ. ਐੱਲ. ਦਾ ਰੋਮਾਂਸ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉੱਥੇ ਹੀ ਮੰਗਲਵਾਰ ਨੂੰ ਸਨਰਾਈਜ਼ਰ ਹੈਦਰਾਬਾਦ ਅਤੇ ਚੇਨਈ ਸੁਪਰਕਿੰਗਜ਼ ਵਿਚਕਾਰ ਕੁਆਲੀਫਾਇਰ 1 ਦਾ ਮੁਕਾਬਲਾ ਹੋਇਆ ਸੀ। ਇਸ ਮੈਚ ਨੂੰ ਦੇਖਣ ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ranveer singh ਪਹੁੰਚੇ। ਮੁੰਬਈ ਦੇ ਵਾਨਖੇਡੇ ਸਟੇਡੀਅਮ 'ਚ ਹੋਏ ਇਸ ਮੈਚ 'ਚ ਰਣਵੀਰ ਨੂੰ ਵੀ. ਆਈ. ਪੀ. ਲਾਓਂਜ 'ਚ ਆਈ. ਪੀ. ਐੱਲ. ਕਮੀਸ਼ਨਰ ਰਾਜੀਵ ਸ਼ੁਕਲਾ ਨਾਲ ਮੁਕਾਬਲੇ ਦਾ ਮਜ਼ਾ ਲੈਂਦੇ ਦੇਖਿਆ ਗਿਆ। ਇਸ ਦੌਰਾਨ ਰਣਵੀਰ ਸਨਰਾਈਜ਼ਰ ਹੈਦਰਾਬਾਦ ਅਤੇ ਚੇਨਈ ਸੁਪਰਕਿੰਗਜ਼ ਦੇ ਮੁਕਾਬਲੇ ਨੂੰ ਪੂਰੀ ਤਰ੍ਹਾਂ ਇੰਜੁਆਏ ਕਰਦਾ ਨਜ਼ਰ ਆਇਆ।

Advertisment
ranveer singh

ਫਿਲਮਾਂ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ranveer singh ਇਨ੍ਹੀਂ ਦਿਨੀਂ ਫਿਲਮ 'ਗਲੀ ਬੁਆਏ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਇਸ ਤੋਂ ਇਲਾਵਾ ਉਹ ਜਲਦ ਹੀ ਰੋਹਿਤ ਸ਼ੈੱਟੀ ਨਿਰਦੇਸ਼ਿਤ ਫਿਲਮ 'ਸਿੰਬਾ' 'ਚ ਨਜ਼ਰ ਆਉਣਗੇ।

ranveer singh

ਕੁਆਲੀਫਾਇਰ ਮੁਕਾਬਲੇ 'ਚ ਇਕ ਸਮਾਂ ਅਜਿਹਾ ਲੱਗ ਰਿਹਾ ਸੀ ਜਦੋਂ ਸੀ.ਐੱਸ.ਕੇ. Chennai Super Kings ਮੁਕਾਬਲਾ ਹਰਾਉਣ ਦੀ ਰਾਹ 'ਤੇ ਜਾ ਚੁੱਕੀ ਸੀ ਪਰ ਇਸਦੇ ਬਾਵਜੂਦ ਇਸ ਟੀਮ ਨੇ ਜਿੱਤ ਦਾ ਬਿਹਤਰੀਨ ਜਜਬਾ ਦਿਖਾਉਂਦੇ ਹੋਏ ਫਾਈਨਲ 'ਚ ਐਂਟਰੀ ਲਈ। ਚੇਨਈ ਦੇ ਇਸ ਸ਼ਾਨਦਾਰ ਸ਼ੋਅ ਦਾ ਕ੍ਰੇਡਿਟ ਕਪਤਾਨ ਧੋਨੀ ਅਤੇ ਡ੍ਰੈਸਿੰਗ ਰੂਮ ਦੇ ਇਸ ਮਾਹੌਲ ਨੂੰ ਦਿੰਦੇ ਹਨ ਜਿਸ 'ਚ ਹਰ ਖਿਡਾਰੀ ਆਪਣਾ ਸੁਭਾਵਿਕ ਖੇਡ ਦਿਖਾਉਣ ਦੇ ਲਈ ਤਿਆਰ ਰਹਿੰਦਾ ਹੈ।

ranveer singh
Advertisment

Stay updated with the latest news headlines.

Follow us:
Advertisment
Advertisment
Latest Stories
Advertisment