ਕੀ ਪ੍ਰਤੀਭਾਗੀ ਸੀਮਾ ਬਾਂਸਲ ਆਪਣੀ ਰੈਸਿਪੀ ਦੇ ਨਾਲ ਜਿੱਤ ਪਾਉ ਸ਼ੈੱਫ ਹਰਪਾਲ ਸਿੰਘ ਸੋਖੀ ਦਾ ਦਿਲ, ਅੱਜ ਰਾਤ ਦੇਖੋ ‘ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6’ ਦਾ ਗ੍ਰੈਂਡ ਫਿਨਾਲੇ

written by Lajwinder kaur | July 16, 2021

'Punjab De Super Chef ' ਸ਼ੋਅ ਦੀ ਸ਼ੁਰੂਆਤ ਸਾਲ 2016 ‘ਚ ਪੀਟੀਸੀ ਪੰਜਾਬੀ ‘ਤੇ ਪੰਜਾਬ ਦੇ ਸੁਪਰ ਸ਼ੈੱਫ ਰਿਆਲਟੀ ਸ਼ੋਅ ਵਜੋਂ ਹੋਈ ਸੀ, ਜਿਸ ਰਾਹੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਛਿਪੀ ਹੋਈ ਕੁਕਿੰਗ ਦੇ ਹੁਨਰ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ । ਇਸ ਸ਼ੋਅ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ ਜਿਸ ਤੋਂ ਬਾਅਦ ਹਰ ਸਾਲ ਇਹ ਸ਼ੋਅ ਦਰਸ਼ਕਾਂ ਦੇ ਸਨਮੁੱਖ ਕੀਤਾ ਗਿਆ । ਇਸ ਸ਼ੋਅ ਦਾ ਕਾਫਿਲਾ ਅੱਗੇ ਵੱਧਦੇ ਹੋਏ ਆਪਣੇ ਸੀਜ਼ਨ ਛੇ ਤੱਕ ਪਹੁੰਚ ਗਿਆ ਹੈ । ਕੁਝ ਮਹੀਨੇ ਪਹਿਲਾਂ ਸ਼ੁਰੂ ਹੋਏ ਇਸ ਸੀਜ਼ਨ ਹੁਣ ਆਪਣੇ ਅਖੀਰਲੇ ਮੁਕਾਮ ਉੱਤੇ ਪਹੁੰਚ ਰਿਹਾ ਹੈ। ਜਿਸ ਕਰਕੇ ਅੱਜ ਰਾਤ ਇਸ ਸ਼ੋਅ ਦਾ ਗ੍ਰੈਂਡ ਫਿਨਾਲੇ ਹੈ।

inside imge of ptc punjabi punjab de super chef

ਹੋਰ ਪੜ੍ਹੋ :  ਸਲੀਮ ਮਰਚੈਂਟ ਨੇ ਅਫਸਾਨਾ ਖ਼ਾਨ ਨੂੰ ਬਣਾਇਆ ਛੋਟੀ ਭੈਣ, ਭਾਵੁਕ ਪੋਸਟ ਪਾ ਕੇ ਗਾਇਕਾ ਨੇ ਕੀਤਾ ਧੰਨਵਾਦ

ਹੋਰ ਪੜ੍ਹੋ : ਪਤਨੀ ਪ੍ਰਿਅੰਕਾ ਦੀ ਡਿਲੀਵਰੀ ਤੋਂ ਪਹਿਲਾਂ ਦੀ ਖ਼ਾਸ ਤਸਵੀਰ ਸਾਂਝੀ ਕਰਦੇ ਹੋਏ, ਐਕਟਰ ਰਣਵਿਜੇ ਨੇ ਦੁਨੀਆ ਦੀ ਸਾਰੀ ਮਾਵਾਂ ਨੂੰ ਕੀਤਾ ਸਲਾਮ

inside image of grand finale of punjab de super chef 6

ਇਸ ਵਾਰ ਇਸ ਸ਼ੋਅ ਦਾ ਤਿੰਨ ਫੀਮੇਲ ਪ੍ਰਤੀਭਾਗੀ ਪਹੁੰਚੀਆਂ ਨੇ। ਜੀ ਹਾਂ ਕੀ ਪ੍ਰਤੀਭਾਗੀ ‘Seema Bansal’ ਆਪਣੀ ਸੁਆਦੀ ਡਿਸ਼ ਦੇ ਨਾਲ 'Punjab De Super Chef-6 ' ਦਾ ਖਿਤਾਬ ਆਪਣੇ ਨਾਂਅ ਕਰ ਪਾਉ। ਇਹ ਜਾਣ ਲਈ ਤੁਹਾਨੂੰ ਦੇਖਣਾ ਪਵੇਗਾ ‘ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6’ ਦਾ ਗ੍ਰੈਂਡ ਫਿਨਾਲੇ ।

PDSC6 ਸੋ ਦੇਖਣਾ ਨਾ ਭੁੱਲਣਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦਾ ਗ੍ਰੈਂਡ ਫਿਨਾਲੇ ਅੱਜ ਰਾਤ 8.30 ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ । ਜੱਜ ਸ਼ੈੱਫ ਹਰਪਾਲ ਸਿੰਘ ਸੋਖੀ ਅਤੇ ਸੈਲੀਬ੍ਰੇਟੀ ਗੈਸਟ ਸੁਨੰਦਾ ਸ਼ਰਮਾ ਲਗਾਉਣਗੇ ਇਸ ਸ਼ੋਅ ਨੂੰ ਚਾਰ ਚੰਨ।

 

View this post on Instagram

 

A post shared by PTC Punjabi (@ptc.network)

0 Comments
0

You may also like