Advertisment

ਪਰਮੀਸ਼ ਵਰਮਾ ਲਵਾ ਰਹੇ ਨੇ ਸਟਡੀ ਵਾਲੇ ਵੀਜ਼ੇ,ਵੀਡੀਓ ਵਾਇਰਲ 

author-image
By Shaminder
New Update
ਪਰਮੀਸ਼ ਵਰਮਾ ਲਵਾ ਰਹੇ ਨੇ ਸਟਡੀ ਵਾਲੇ ਵੀਜ਼ੇ,ਵੀਡੀਓ ਵਾਇਰਲ 
Advertisment
ਪਰਮੀਸ਼ ਵਰਮਾ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ 'ਚ ਉਹ ਇੱਕ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ "ਸਟੱਡੀ ਵਾਲੇ ਵੀਜ਼ੇ ਗੋਰੀਏ, ਸਟੱਡੀ ਵਾਲੇ ਵੀਜ਼ੇ ਗੋਰੇ,ਕੋਈ ਸ਼ਿਫਟਾਂ ਲਾਉਂਦਾ ਫਿਰਦਾ ਅਤੇ ਕੋਈ ਢੋਂਦਾ ਕੋਈ ਪੀਜ਼ੇ ਗੋਰੀਏ"। ਹੋਰ ਵੇਖੋ :ਪਰਮੀਸ਼ ਵਰਮਾ ਆਪਣੀ ਭਤੀਜੀ ਨਾਲ ਜਤਾਇਆ ਪਿਆਰ, ਸਾਂਝਾ ਕੀਤਾ ਵੀਡੀਓ https://www.instagram.com/p/Bx9OTojnA-d/ ਇਸ ਵੀਡੀਓ 'ਚ ਉਨ੍ਹਾਂ ਦਾ ਇੱਕ ਸਾਥੀ ਵੀ ਸਾਥ ਦੇ ਰਿਹਾ ਹੈ ।ਇਸ ਗੀਤ ਨੂੰ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਗਾ ਰਹੇ ਹਨ । https://www.instagram.com/p/Bx2LvMwBXcv/ ਪਰਮੀਸ਼ ਵਰਮਾ ਆਪਣੇ ਆਉਣ ਵਾਲੇ ਪ੍ਰਾਜੈਕਟਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਕਰਦੇ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਗੱਲਾਂ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment