ਅੱਜ ਰਾਤ ਦੇਖੋ 'ਮਿਸ ਪੀਟੀਸੀ ਪੰਜਾਬੀ 2021' ਸ਼ੋਅ ਦਾ ‘best of auditions’ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ

written by Lajwinder kaur | February 04, 2021

ਪੀਟੀਸੀ ਨੈੱਟਵਰਕ ਪੰਜਾਬੀ ਮੁੰਡੇ-ਕੁੜੀਆਂ ਦੇ ਟੈਲੇਂਟ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ ਲਈ ਲਗਾਤਾਰ ਉਪਰਾਲੇ ਕਰਦਾ ਆ ਰਿਹਾ ਹੈ । ਜਿਸਦੇ ਚੱਲੇ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅਜ਼ ਜੋ ਕਿ ਪੰਜਾਬ ਦੇ ਹੁਨਰਮੰਦ ਮੁੰਡੇ ਕੁੜੀਆਂ ਨੂੰ ਅੱਗੇ ਵਧਣ ਦਾ ਮੌਕਾ ਦਿੰਦੇ ਨੇ । ਇਸ ਫਲਸਫੇ ਦੇ ਚੱਲਦੇ ਰਿਆਲਟੀ ਸ਼ੋਅ ਮਿਸ ਪੀਟੀਸੀ ਪੰਜਾਬੀ 2021 ਦਾ ਆਗਾਜ਼ ਇੱਕ ਫਰਵਰੀ ਤੋਂ ਹੋ ਗਿਆ ਹੈ ।

miss ptc punjabi 2021

ਹੋਰ ਪੜ੍ਹੋ : ਪੰਜਾਬੀ ਗਾਇਕ ਅਮਰਿੰਦਰ ਗਿੱਲ ਨੇ ਪੋਸਟ ਪਾ ਕੇ ਸਰਕਾਰ ਦੇ ਪੱਖ ‘ਚ ਬੋਲਣ ਵਾਲੇ ਅਕਸ਼ੇ ਕੁਮਾਰ ਤੋਂ ਲੈ ਕੇ ਸਚਿਨ ਤੇਂਦੁਲਕਰ ਤੱਕ ਨੂੰ ਪਾਈਆਂ ਲਾਹਨਤਾਂ

ਦਰਸ਼ਕਾਂ ਵੱਲੋਂ ਇਸ ਸ਼ੋਅ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਵਾਰ ਵੀ ਹੁਨਰਮੰਦ ਮੁਟਿਆਰਾਂ ਆਪਣੀ ਪ੍ਰਤਿਭਾ ਨੂੰ ਪੇਸ਼ ਕਰ ਰਹੀਆਂ ਨੇ । ਕੋਵਿਡ-19 ਕਰਕੇ ਆਡੀਸ਼ਨ ਦੀ ਐਂਟਰੀ ਆਨਲਾਈਨ ਸਨ । ਮਿਸ ਪੀਟੀਸੀ ਪੰਜਾਬੀ 2021 ‘ਚ ਜੱਜ ਦੀ ਭੂਮਿਕਾ ਨਿਭਾ ਰਹੇ ਨੇ ਗੁਰਪ੍ਰੀਤ ਕੌਰ ਚੱਢਾ, ਹਿਮਾਂਸ਼ੀ ਖੁਰਾਣਾ ਅਤੇ ਜਪਜੀ ਖਹਿਰਾ ।

gurpreet chadha, himanshi khurana and japji khaira

ਸੋ ਅੱਜ ਰਾਤ 7 ਵਜੇ ਦੇਖਣਾ ਨਾ ਭੁੱਲਣਾ ਮਿਸ ਪੀਟੀਸੀ ਪੰਜਾਬੀ 2021 ਦਾ ‘best of auditions’ ਆਪੀਸੋਡ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ ।

miss ptc punjabi show

0 Comments
0

You may also like