Advertisment

16 ਸਤੰਬਰ ਨੂੰ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਬੈਸਟ ਆਫ਼ ਆਡੀਸ਼ਨ

author-image
By Rupinder Kaler
New Update
16 ਸਤੰਬਰ ਨੂੰ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਬੈਸਟ ਆਫ਼ ਆਡੀਸ਼ਨ
Advertisment
ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ ‘ਮਿਸ ਪੀਟੀਸੀ ਪੰਜਾਬੀ-2019’ ਦੇ ਹੁਣ ਤੱਕ ਦਿਖਾਏ ਗਏ ਐਪੀਸੋਡ ਵਿੱਚ ਤੁਸੀਂ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਦੇ ਆਡੀਸ਼ਨ ਦੇਖੇ ਹਨ । ਪਰ ਹੁਣ ਤੁਹਾਨੂੰ ਬੈਸਟ ਆਫ਼ ਆਡੀਸ਼ਨ ਦਿਖਾਏ ਜਾਣਗੇ । ਬੈਸਟ ਆਫ਼ ਆਡੀਸ਼ਨ ਵਿੱਚ ਤੁਹਾਨੂੰ ਉਹਨਾਂ ਕੁੜੀਆਂ ਨਾਲ ਮਿਲਾਇਆ ਜਾਵੇਗਾ । ਜਿਨ੍ਹਾਂ ਨੇ ਆਪਣੀ ਪ੍ਰਫਾਰਮੈਂਸ ਨਾਲ ਸ਼ੋਅ ਦੀ ਹਰ ਜੱਜ ਦਾ ਦਿਲ ਜਿੱਤ ਲਿਆ ਸੀ । ਬੈਸਟ ਆਫ਼ ਆਡੀਸ਼ਨ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ‘ਮਿਸ ਪੀਟੀਸੀ ਪੰਜਾਬੀ-2019’ ਦਾ ਹੋਣ ਵਾਲਾ ਮੁਕਾਬਲਾ ਅੱਗੇ ਕਿੰਨਾ ਮੁਸ਼ਕਿਲ ਹੋਣ ਵਾਲਾ ਹੈ ।ਬੈਸਟ ਆਫ਼ ਆਡੀਸ਼ਨ ਵਿੱਚ ਕਿਸ ਕੁੜੀ ਦੀ ਪ੍ਰਫਾਰਮੈਂਸ ਸ਼ੋਅ ਦੀਆਂ ਜੱਜਾਂ ਨੂੰ ਪ੍ਰਭਾਵਿਤ ਕਰਦੀ ਹੈ ਇਹ ਜਾਨਣ ਲਈ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ 16 ਸਤੰਬਰ ਦਿਨ ਸੋਮਵਾਰ ਰਾਤ 8.00 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment