Advertisment

ਪੀਟੀਸੀ ਪੰਜਾਬੀ ‘ਤੇ ਵੇਖੋ ਹਾਸਿਆਂ ਨਾਲ ਭਰਪੂਰ ਸ਼ੋਅ ‘ਕ੍ਰੇਜ਼ੀ ਟੱਬਰ’

author-image
By Shaminder
New Update
ਪੀਟੀਸੀ ਪੰਜਾਬੀ ‘ਤੇ ਵੇਖੋ ਹਾਸਿਆਂ ਨਾਲ ਭਰਪੂਰ ਸ਼ੋਅ ‘ਕ੍ਰੇਜ਼ੀ ਟੱਬਰ’
Advertisment
ਪੀਟੀਸੀ ਪੰਜਾਬੀ ‘ਤੇ ਹਰ ਹਫਤੇ ਹਾਸਿਆਂ ਦੇ ਨਾਲ ਭਰਪੂਰ ਕਾਮੇਡੀ ਸ਼ੋਅ ‘
Advertisment
ਕ੍ਰੇਜ਼ੀ ਟੱਬਰ’ ਪ੍ਰਸਾਰਿਤ ਕੀਤਾ ਜਾ ਰਿਹਾ ਹੈ । ਇਸ ਸ਼ੋਅ ਨੂੰ ਤੁਸੀਂ ਹਰ ਸੋਮਵਾਰ ਤੋਂ ਵੀਰਵਾਰ ਤੱਕ ਰਾਤ 9 ਵਜੇ ਵੇਖ ਸਕਦੇ ਹੋ । ਅੱਜ ਦੇ ਇਸ ਸ਼ੋਅ ‘ਚ ਵਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਇੱਕ ਡੌਨ ਬਿੱਟੂ ਪ੍ਰਦੇਸੀ ਦਾ ਫੋਨ ਕ੍ਰੇਜ਼ੀ ਟੱਬਰ ਨੂੰ ਆਉਂਦਾ ਹੈ । crazy tabbar ਹੋਰ ਪੜ੍ਹੋ : ਕੋਰੋਨਾ ਵਾਇਰਸ ਨੇ ਅਦਾਕਾਰਾ ਭੂਮੀ ਪੇਡਨੇਕਰ ਦੇ ਦੋ ਨਜ਼ਦੀਕੀਆਂ ਦੀ ਲਈ ਜਾਨ 
Advertisment
Crazy Tabbar ਪਰ ਜਦੋਂ ਸੋਨੂੰ ਫੋਨ ਚੁੱਕਦਾ ਹੈ ਅਤੇ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਕਿਸੇ ਡੌਨ ਦੇ ਨਾਲ ਗੱਲ ਕਰ ਰਿਹਾ ਹੈ ਤਾਂ ਉਸ ਦੇ ਹੋਸ਼ ਉੱਡ ਜਾਂਦੇ ਹਨ । ਪਰ ਫਿਰ ਸਾਰੀ ਫੈਮਿਲੀ ਇਸ ਡੌਨ ਤੋਂ ਛੁਟਕਾਰਾ ਪਾਉਣ ਲਈ ਕੋਸ਼ਿਸ਼ਾਂ ਕਰਦੀ ਹੈ । ਇਹ ਕੋਸ਼ਿਸ਼ਾਂ ਕਿੰਨੀਆਂ ਕੁ ਕਾਮਯਾਬ ਹੁੰਦੀਆਂ ਹਨ । publive-image ਇਹ ਸਭ ਵੇਖਣ ਨੂੰ ਮਿਲੇਗਾ ਪੀਟੀਸੀ ਪੰਜਾਬੀ ਦੇ ਸ਼ੋਅ ਕ੍ਰੇਜ਼ੀ ਟੱਬਰ ‘ਚ । ਸੋ ਤੁਸੀਂ ਵੀ ਵੇਖਣਾ ਨਾਂ ਭੁੱਲਣਾ ਅੱਜ ਰਾਤ ਸਿਰਫ਼ ਪੀਟੀਸੀ ਪੰਜਾਬੀ ‘ਤੇ । ਇਸ ਤੋਂ ਪਹਿਲਾਂ ਵੀ ਪੀਟੀਸੀ ਪੰਜਾਬੀ ‘ਤੇ ਪੰਜਾਬੀ ਕਾਮੇਡੀ ਸੀਰੀਜ਼ ਜੀ ਜਨਾਬ ਪ੍ਰਸਾਰਿਤ ਕੀਤੀ ਜਾ ਰਹੀ ਹੈ । ਇਸ ਕਾਮੇਡੀ ਸੀਰੀਜ਼ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।
 
View this post on Instagram
 

A post shared by PTC Punjabi (@ptc.network)

Advertisment

Stay updated with the latest news headlines.

Follow us:
Advertisment
Advertisment
Latest Stories
Advertisment