ਹਾਸਿਆਂ ਦੀ ਫੁਲ ਡੋਜ਼ ਵੇਖੋ 15 ਫਰਵਰੀ ਤੋਂ ਕਾਮੇਡੀ ਸੀਰੀਜ਼ ‘ਜੀ ਜਨਾਬ’

written by Shaminder | February 13, 2021

ਅੱਜ ਦੀ ਤਣਾਅ ਭਰੀ ਜ਼ਿੰਦਗੀ ‘ਚ ਹਰ ਕੋਈ ਖੁਸ਼ੀ ਦੇ ਪਲ ਲੱਭਦਾ ਹੈ ਤੇ ਤਣਾਅ ਤੋਂ ਮੁਕਤੀ ਪਾਉਣ ਲਈ ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦਾ ਹੈ । ਪਰ ਤਣਾਅ ਅਤੇ ਭੱਜ ਦੌੜ ਭਰੀ ਤੁਹਾਡੀ ਇਸ ਜ਼ਿੰਦਗੀ ‘ਚ ਹਾਸਿਆਂ ‘ਤੇ ਠਹਾਕਿਆਂ ਨੂੰ ਭਰਨ ਲਈ ਆ ਰਿਹਾ ਹੈ ਪੀਟੀਸੀ ਪੰਜਾਬੀ । ਜੀ ਹਾਂ ਪੀਟੀਸੀ ਪੰਜਾਬੀ ‘ਤੇ 15  ਫਰਵਰੀ ਦਿਨ ਸੋਮਵਾਰ ਤੋਂ ਕਾਮੇਡੀ ਸੀਰੀਜ਼ ‘ਜੀ ਜਨਾਬ’ ਸ਼ੁਰੂ ਹੋਣ ਜਾ ਰਹੀ ਹੈ । ji janaab ਇਸ ਸ਼ੋਅ ਨੂੰ ਹਰ ਸੋਮਵਾਰ ਤੋਂ ਵੀਰਵਾਰ ਤੱਕ ਰਾਤ ਨੂੰ 8: 30 ਵਜੇ ਪ੍ਰਸਾਰਿਤ ਕੀਤਾ ਜਾਵੇਗਾ ।ਇਸ ਦਾ ਪਹਿਲਾ ਐਪੀਸੋਡ ਤੁਸੀਂ ਪੀਟੀਸੀ ਪੰਜਾਬੀ ‘ਤੇ ਦਿਨ ਸੋਮਵਾਰ 15 ਫਰਵਰੀ ਨੂੰ ਵੇਖ ਸਕਦੇ ਹੋ । ਹੋਰ ਪੜ੍ਹੋ : ਸੁਖਸ਼ਿੰਦਰ ਸ਼ਿੰਦਾ ਜਲਦ ਲੈ ਕੇ ਆ ਰਹੇ ਨੇ ਨਵਾਂ ਗੀਤ ‘The World Is Watching’, ਪੋਸਟਰ ਕੀਤਾ ਸਾਂਝਾ
ji janaab ਪੀਟੀਸੀ ਪੰਜਾਬੀ ‘ਤੇ ਵਿਖਾਈ ਜਾਣ ਵਾਲੀ ਇਸ ਕਾਮੇਡੀ ਸੀਰੀਜ਼ ਨੂੰ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਵੇਖ ਸਕਦੇ ਹੋ। ji janaab ਪੀਟੀਸੀ ਪੰਜਾਬੀ ‘ਤੇ ਇਸ ਤੋਂ ਇਲਾਵਾ ਹੋਰ ਵੀ ਕਈ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ । ਜਿਨ੍ਹਾਂ ਦਾ ਅਨੰਦ ਮਾਨਣ ਲਈ ਵੇਖਦੇ ਰਹੋ ਪੀਟੀਸੀ ਪੰਜਾਬੀ ।

 
View this post on Instagram
 

A post shared by PTC Punjabi (@ptc.network)

0 Comments
0

You may also like