Advertisment

ਪੀਟੀਸੀ ਪੰਜਾਬੀ ’ਤੇ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਮੈਗਾ ਆਡੀਸ਼ਨ

author-image
By Rupinder Kaler
New Update
ਪੀਟੀਸੀ ਪੰਜਾਬੀ ’ਤੇ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਮੈਗਾ ਆਡੀਸ਼ਨ
Advertisment
ਪੀਟੀਸੀ ਪੰਜਾਬੀ ’ਤੇ ਟੈਲੇਂਟ ਹੰਟ ਸ਼ੋਅ ‘ਮਿਸ ਪੀਟੀਸੀ ਪੰਜਾਬੀ-2019’ ਦਾ ਮੁਕਾਬਲਾ ਹੁਣ ਹੋਰ ਵੀ ਸਖਤ ਹੋ ਗਿਆ ਹੈ । ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਵਿੱਚ ਹੋਏ ਆਡੀਸ਼ਨਾਂ ਵਿੱਚ ਕਈ ਹੁਸਨ ਤੇ ਹੁਨਰ ਦੀਆਂ ਮਾਲਕ ਕੁੜੀਆਂ ਨੂੰ ਇਸ ਮੁਕਾਬਲੇ ਲਈ ਚੁਣਿਆ ਗਿਆ ਹੈ ।ਪਰ ਇਹ ਮੁਕਾਬਲਾ ਸੌਖਾ ਨਹੀਂ ਕਿਉਂਕਿ ਇਹਨਾਂ ਕੁੜੀਆਂ ਵਿੱਚੋਂ ਵੀ ਉਹਨਾਂ ਕੁੜੀਆਂ ਦੇ ਆਡੀਸ਼ਨ ਹੋਣਗੇ ਜਿਹੜੀਆਂ ‘ਮਿਸ ਪੀਟੀਸੀ ਪੰਜਾਬੀ-2019’ ਦੇ ਮੁਕਾਬਲੇ ਵਿੱਚ ਅੱਗੇ ਜਾਣ ਦੇ ਕਾਬਿਲ ਹਨ । ਇਹਨਾਂ ਮੁਟਿਆਰਾਂ ਦੀ ਚੋਣ ਲਈ ਹੁਣ ‘ਮਿਸ ਪੀਟੀਸੀ ਪੰਜਾਬੀ-2019’ ਦਾ ਮੈਗਾ ਆਡੀਸ਼ਨ ਹੋਵੇਗਾ । ਇਸ ਮੈਗਾ ਆਡੀਸ਼ਨ ਵਿੱਚ ਕਿਹੜੀ ਕੁੜੀ ਹੁੰਦੀ ਹੈ ਪਾਸ ਤੇ ਕਿਹੜੀ ਹੁੰਦੀ ਹੈ ਬਾਹਰ ਇਹ ਸਭ ਜਾਨਣ ਲਈ ਦੇਖੋ ਮੰਗਲਵਾਰ ਤੇ ਬੁੱਧਵਾਰ ਰਾਤ 8.00 ਵਜੇ ‘ਮਿਸ ਪੀਟੀਸੀ ਪੰਜਾਬੀ-2019’ ਸਿਰਫ਼ ਪੀਟੀਸੀ ਪੰਜਾਬੀ ’ਤੇ ।‘ਮਿਸ ਪੀਟੀਸੀ ਪੰਜਾਬੀ-2019’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ਤੇ ਵੀ ਦੇਖ ਸਕਦੇ ਹੋ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment