Advertisment

ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 : ਐਂਟਰਟੇਨਮੈਂਟ ਦੀ ਦੁਨੀਆ ’ਚ ਪੀਟੀਸੀ ਨੈੱਟਵਰਕ ਸਿਰਜਣ ਜਾ ਰਿਹਾ ਹੈ ਨਵਾਂ ਇਤਿਹਾਸ

author-image
By Rupinder Kaler
New Update
ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 : ਐਂਟਰਟੇਨਮੈਂਟ ਦੀ ਦੁਨੀਆ ’ਚ ਪੀਟੀਸੀ ਨੈੱਟਵਰਕ ਸਿਰਜਣ ਜਾ ਰਿਹਾ ਹੈ ਨਵਾਂ ਇਤਿਹਾਸ
Advertisment
ਐਂਟਰਟੈਨਮੈਂਟ ਦੀ ਦੁਨੀਆ ਵਿੱਚ ਪੀਟੀਸੀ ਪੰਜਾਬੀ ਨਵਾਂ ਇਤਿਹਾਸ ਸਿਰਜਣ ਜਾ ਰਿਹਾ ਹੈ ਕਿਉਂਕਿ ਪੀਟੀਸੀ ਨੈੱਟਵਰਕ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨੂੰ ਨਵੇਂ ਰੰਗ, ਨਵੇਂ ਢੰਗ ਤੇ ਨਵੇਂ ਅੰਦਾਜ਼ ਵਿੱਚ ਲੈ ਕੇ ਆ ਰਿਹਾ ਹੈ । ਥੋੜੀ ਦੇਰ ਵਿੱਚ ਹੀ ਸ਼ੁਰੂ ਹੋਣ ਵਾਲੇ ਇਸ ਅਵਾਰਡ ਸਮਾਰੋਹ ’ਤੇ ਦੁਨੀਆਂ ਭਰ ਵਿੱਚ ਬੈਠੇ ਦਰਸ਼ਕਾਂ ਦੀਆਂ ਨਜ਼ਰਾਂ ਹਨ ਕਿਉਂਕਿ ਇਸ ਅਵਾਰਡ ਸਮਾਰੋਹ ਵਿੱਚ ਜਿੱਥੇ ਵੱਖ ਵੱਖ ਕੈਟਾਗਿਰੀਆਂ ਵਿੱਚ ਸਨਮਾਨਿਤ ਕੀਤਾ ਜਾਵੇਗਾ ਉੱਥੇ ਗਿੱਪੀ ਗਰੇਵਾਲ ਤੋਂ ਇਲਵਾ ਸੁਨੰਦਾ ਸ਼ਰਮਾ, ਸੁਦੇਸ਼ ਲਹਿਰੀ, ਮੀਤ ਬ੍ਰਦਰਸ ਲਾਈਵ ਪ੍ਰਫਾਰਮੈਂਸ ਦੇਣਗੇ । https://www.instagram.com/p/CCK9dDjgxQU/?utm_source=ig_web_copy_link ਗੁਰਪ੍ਰੀਤ ਘੁੱਗੀ, ਦਿਵਿਆ ਦੱਤਾ,  ਗੁਰਨਾਮ ਭੁੱਲਰ, ਨਿੰਜਾ ਤੇ ਹਰੀਸ਼ ਵਰਮਾ ਵਰਗੇ ਅਦਾਕਾਰ ਇਸ ਸਮਾਰੋਹ ਦੀ ਮੇਜ਼ਬਾਨੀ ਕਰਕੇ ਇਸ ਸਮਾਰੋਹ ਨੂੰ ਚਾਰ ਚੰਨ ਲਗਾਉਣਗੇ । ਸੋ ਦੇਖਣਾ ਨਾਲ ਭੁੱਲਣਾ ਦੁਨੀਆ   ਦਾ ਪਹਿਲਾ ਆਨਲਾਈਨ ਫ਼ਿਲਮ ਅਵਾਰਡ ਸਮਾਰੋਹ ਅੱਜ ਰਾਤ ਯਾਨੀ 3 ਜੁਲਾਈ ਰਾਤ 8:30 ਵਜੇ ਪੀਟੀਸੀ ਪੰਜਾਬੀ ‘ਤੇ । https://www.instagram.com/p/CCK39-5lvYh/  
Advertisment

Stay updated with the latest news headlines.

Follow us:
Advertisment
Advertisment
Latest Stories
Advertisment