ਇੰਤਜ਼ਾਰ ਹੋਇਆ ਖ਼ਤਮ, ਪੀਟੀਸੀ ਪੰਜਾਬੀ 'ਤੇ 23 ਜਨਵਰੀ ਨੂੰ ਰਾਤ 8 ਵਜੇ ਵੇਖੋ ਨਵਾਂ ਕਾਮੇਡੀ ਸ਼ੋਅ ਹਿੱਟ ਨੁਸਖਿਆਂ ਆਲਾ

written by Pushp Raj | January 22, 2022

ਪੀਟੀਸੀ ਪੰਜਾਬੀ ਉੱਤੇ ਜਲਦ ਹੀ ਇੱਕ ਨਵਾਂ ਕਾਮੇਡੀ ਸ਼ੋਅ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ੋਅ ਦਾ ਨਾਂਅ ਹੈ " ਹਿੱਟ ਨੁਸਖਿਆਂ ਵਾਲਾ "। ਇਹ ਸ਼ੋਅ 23 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ੋਅ ਨੂੰ ਵੇਖ ਕੇ ਤੁਸੀਂ ਖੁਸ਼ ਹੋ ਜਾਵੋਗੇ। ਸੋ ਵੇਖਣਾ ਨਾ ਭੁੱਲਣਾ 23 ਜਨਵਰੀ ਰਾਤ 8 ਵਜੇ ਕਾਮੇਡੀ ਸ਼ੋਅ ਹਿੱਟ ਨੁਸਖਿਆਂ ਆਲਾ ਪੀਟੀਸੀ ਪੰਜਾਬੀ 'ਤੇ ।

ਦੱਸ ਦਈਏ ਕਿ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜ਼ਨ ਲਈ ਕਈ ਤਰ੍ਹਾਂ ਦੇ ਸ਼ੋਅ ਪੇਸ਼ ਕਰਦਾ ਹੈ। ਅਜਿਹਾ ਹੀ ਇੱਕ ਹੋਰ ਨਵਾਂ ਕਾਮੇਡੀ ਸ਼ੋਅ ਦਰਸ਼ਕ ਜਲਦੀ ਹੀ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਿਹਾ ਹੈ। ਇਸ ਨਵੇਂ ਸ਼ੋਅ ਦਾ ਨਾਂਅ ਹਿੱਟ ਨੁਸਖਿਆਂ ਵਾਲਾ ਹੈ। ਇਸ ਵਿੱਚ ਤੁਹਾਨੂੰ ਕਲਾਕਾਰਾਂ ਦੇ ਨਵੇਂ ਤੇ ਹਾਸਿਆਂ ਭਰਿਆ ਨਵਾਂ ਅੰਦਾਜ਼ ਵੇਖਣ ਨੂੰ ਮਿਲੇਗਾHit ਨੁਸਖਿਆਂ Aala ਨਵੇਂ ਨਵੇਂ ਨੁਸਖਿਆਂ ਦੇ ਨਾਲ ਜਿਸ ਦੇ ਹੋ ਜਾਵੋਗੇ ਤੁਸੀਂ ਵੀ ਫੈਨ। ਇਸ ਸ਼ੋਅ ਨੂੰ ਵੇਖਣ ਲਈ ਜੁੜੇ ਰਹੋ ਪੀਟੀਸੀ ਨੈਟਵਰਕ ਦੇ ਨਾਲ।

ਹੋਰ ਪੜ੍ਹੋ : ਅੰਮ੍ਰਿਤ ਮਾਨ ਦਾ ਨਵਾਂ ਗੀਤ ‘JATT FLEX’ ਹੋਇਆ ਰਿਲੀਜ਼, ਫੈਨਜ਼ ਨੂੰ ਆ ਰਿਹਾ ਪਸੰਦ

ਇਸ ਸ਼ੋਅ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਨੈਟਵਰਕ ਤੇ ਪੀਟੀਸੀ ਦੇ ਹੋਰਨਾਂ ਚੈਨਲਾਂ ਉੱਤੇ ਵੀ ਵੇਖ ਸਕੋਗੇ।
ਦੱਸ ਦਈਏ ਕਿ ਪੀਟੀਸੀ ਨੈਟਵਰਕ ਆਪਣੇ ਦਰਸ਼ਕਾਂ ਨੂੰ ਪੰਜਾਬੀ ਮਾਂ ਬੋਲੀ ਤੇ ਪੰਜਾਬ ਨਾਲ ਜੋੜਨ ਲਈ ਕਈ ਉੁਪਰਾਲੇ ਕਰਦਾ ਹੈ। ਇਸ ਦੌਰਾਨ ਦਰਸ਼ਕਾਂ ਦੇ ਮਨੋਰੰਜਨ ਦਾ ਵੀ ਖ਼ਾਸ ਧਿਆਨ ਰੱਖਿਆ ਜਾਂਦਾ ਹੈ। ਇਸ ਦੇ ਤਹਿਤ ਦਰਸ਼ਕਾਂ ਲਈ ਪੀਟੀਸੀ ਬਾਕਸ ਆਫਿਸ, ਕ੍ਰਾਈਮ, ਗੀਤ-ਸੰਗੀਤ ਤੇ ਕਾਮੇਡੀ ਸ਼ੋਅ ਦਾ ਪ੍ਰਸਾਰਿਤ ਕੀਤੇ ਜਾਂਦੇ ਹਨ। ਸੋ ਦੇਖਣਾ ਨਾਂ ਭੁੱਲਣਾ 23 ਜਨਵਰੀ ਨੂੰ ਨਵਾਂ ਕਾਮੇਡੀ ਸ਼ੋਅ Hit ਨੁਸਖਿਆਂ Aala।

 

View this post on Instagram

 

A post shared by PTC Punjabi (@ptcpunjabi)

You may also like