ਪੀਟੀਸੀ ਪੰਜਾਬੀ ‘ਤੇ ਵੇਖੋ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਨਵਾਂ ਐਪੀਸੋਡ

written by Shaminder | March 09, 2021

ਪੀਟੀਸੀ ਪੰਜਾਬੀ ‘ਤੇ ਹਰ ਰੋਜ਼ ਕਾਮੇਡੀ ਦਾ ਫੁਲ ਡੋਜ਼ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਹੈ । ਜੀ ਹਾਂ ਰਾਤ 8:30 ਵਜੇ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਪ੍ਰਸਾਰਣ ਕੀਤਾ ਜਾਂਦਾ ਹੈ । ਇਸ ਕਾਮੇਡੀ ਸੀਰੀਜ਼ ਦੇ ਅੱਜ ਦੇ ਇਸ ਸ਼ੋਅ ‘ਚ ਵੀ  ਹਾਸਿਆਂ ਦੀ ਝੜੀ ਲਾਉਣ ਵਾਲੇ ਹਨ ਇਸ ਸੀਰੀਜ਼ ਦੇ ਕਲਾਕਾਰ ।

ji janaab

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਸ਼ੂਟਿੰਗ ਦੌਰਾਨ ਕੀਤੀ ਖੂਬ ਮਸਤੀ, ਸਾਂਝਾ ਕੀਤਾ ਵੀਡੀਓ

ji janaab

ਜੋ ਆਪਣੀਆਂ ਗੱਲਾਂ ਦੇ ਨਾਲ ਤੁਹਾਨੂੰ ਢਿੱਡੀਂ ਪੀੜਾਂ ਪਾਉਣਗੇ । ਤੁਸੀਂ ਵੀ ਇਸ ਕਾਮੇਡੀ ਸੀਰੀਜ਼ ਦੇ ਨਵੇਂ ਐਪੀਸੋਡ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ।

ji janaab

ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਤੁਸੀਂ ‘ਫੈਮਿਲੀ ਗੈਸਟ ਹਾਊਸ’ ਵੀ ਵੇਖ ਸਕਦੇ ਹੋ । ਜੋ ਕਿ ਇਸ ਸ਼ੋਅ ਤੋਂ ਬਾਅਦ ਪ੍ਰਸਾਰਿਤ ਕੀਤਾ ਜਾਂਦਾ ਹੈ ।ਇਨ੍ਹਾਂ ਕਾਮੇਡੀ ਸ਼ੋਅਜ਼ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ । ਨਵੇਂ ਨਵੇਂ ਸ਼ੋਅ ਅਤੇ ਗਾਣਿਆਂ ਦਾ ਤੁਸੀਂ ਵੀ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।

 

You may also like