ਪੀਟੀਸੀ ਪੰਜਾਬੀ ‘ਤੇ ਵੇਖੋ ‘ਕ੍ਰੇਜ਼ੀ ਟੱਬਰ’ ਦਾ ਨਵਾਂ ਐਪੀਸੋਡ

Written by  Shaminder   |  May 04th 2021 02:14 PM  |  Updated: May 04th 2021 02:14 PM

ਪੀਟੀਸੀ ਪੰਜਾਬੀ ‘ਤੇ ਵੇਖੋ ‘ਕ੍ਰੇਜ਼ੀ ਟੱਬਰ’ ਦਾ ਨਵਾਂ ਐਪੀਸੋਡ

ਪੀਟੀਸੀ ਪੰਜਾਬੀ ‘ਤੇ ‘ਕ੍ਰੇਜ਼ੀ ਟੱਬਰ’ ਦੇ ਅੱਜ ਦੇ ਸ਼ੋਅ ‘ਚ ਵੇਖਣ ਨੂੰ ਮਿਲੇਗੀ ਬਹੁਤ ਸਾਰੀ ਕਾਮੇਡੀ । ਅੱਜ ਦੇ ਇਸ ਸ਼ੋਅ ‘ਚ ਤੁਸੀਂ ਵੇਖੋਗੇ ਕਿ ਕਿਸ ਤਰ੍ਹਾਂ ਇਸ ਕ੍ਰੇਜ਼ੀ ਟੱਬਰ ਦਾ ਵੀਜ਼ੇ ਲਈ ਇੰਗਲਿਸ਼ ਦਾ ਟੈਸਟ ਹੁੰਦਾ ਹੈ । ਪਰ ਵੀਜ਼ਾ ਅਫਸਰ ਘਰ ਦੇ ਇੱਕ-ਇੱਕ ਮੈਂਬਰ ਦੀ ਨਿੱਜੀ ਤੌਰ ‘ਤੇ ਇੰਟਰਵਿਊ ਲੈਣਾ ਚਾਹੁੰਦਾ ਹੈ ।

Crazy Tabbar

ਹੋਰ ਪੜ੍ਹੋ : ਇਸ ਵਜ੍ਹਾ ਕਰਕੇ ਭਾਰਤੀ ਸਿੰਘ ਨੂੰ ਮਾਂ ਬਣਨ ਤੋਂ ਲੱਗ ਰਿਹਾ ਹੈ ਡਰ …! 

Crazy Tabbar

ਜਿਸ ਕਰਕੇ ਪਰਿਵਾਰ ਵਾਲਿਆਂ ਨੂੰ ਫਿਕਰ ਪੈ ਜਾਂਦੀ ਹੈ ਕਿ ਹੁਣ ਕੀ ਹੋਵੇਗਾ।ਜਿਸ ਤੋਂ ਬਾਅਦ ਇਸ ਪਰਿਵਾਰ ਕੋਲ ਇੱਕੋ ਇੱਕ ਰਸਤਾ ਨਜ਼ਰ ਆਉਂਦਾ ਹੈ ਕਿ ਕਿਸੇ ਤਰ੍ਹਾਂ ਇਸ ਅਫਸਰ ਨੂੰ ਰਿਸ਼ਵਤ ਦੇ ਕੇ ਵੀਜ਼ਾ ਕਿਸੇ ਵੀ ਤਰ੍ਹਾਂ ਮਿਲ ਜਾਏ ।

Crazy Tabbar

ਪਰ ਹੁਣ ਵੇਖਣਾ ਇਹ ਹੋਵੇਗਾ ਕਿ ਕ੍ਰੇਜ਼ੀ ਟੱਬਰ ਦੀ ਵਿਦੇਸ਼ ਜਾਣ ਦੀ ਖਾਹਿਸ਼ ਕਿਵੇਂ ਪੂਰੀ ਹੁੰਦੀ ਹੈ ।ਇਹ ਸਭ ਜਾਨਣ ਦੇ ਲਈ ਵੇਖੋ ‘ਕ੍ਰੇਜ਼ੀ ਟੱਬਰ’ ਦਾ ਨਵਾਂ ਐਪੀਸੋਡ ਅੱਜ ਰਾਤ 9:00 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ । ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਹੋਰ ਵੀ ਕਈ ਸ਼ੋਅ ਚਲਾਏ ਜਾ ਰਹੇ ਹਨ, ਜੋ ਕਿ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੇ ਨੇ ।

 

View this post on Instagram

 

A post shared by PTC Punjabi (@ptc.network)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network