13 ਸਤੰਬਰ ਨੂੰ ਪੀਟੀਸੀ ਬਾਕਸ ਆਫ਼ਿਸ ’ਤੇ ਦੇਖੋ ਫ਼ਿਲਮ ‘ਮਜਬੂਰ’

written by Rupinder Kaler | September 07, 2019

ਪੀਟੀਸੀ ਬਾਕਸ ਆਫ਼ਿਸ ’ਤੇ ਹਰ ਹਫ਼ਤੇ ਤੁਹਾਨੂੰ ਨਵੀਂ ਕਹਾਣੀ ਦਿਖਾਈ ਜਾਂਦੀ ਹੈ । ਇਸ ਵਾਰ 13 ਸਤੰਬਰ ਨੂੰ ਦਿਖਾਈ ਜਾਣ ਵਾਲੀ ਫ਼ਿਲਮ ਸਸਪੈਂਸ ਤੇ ਥਰਿੱਲ ਨਾਲ ਭਰਪੂਰ ਹੋਵੇਗੀ । ‘ਮਜਬੂਰ’ ਟਾਈਟਲ ਹੇਠ ਦਿਖਾਈ ਜਾਣ ਵਾਲੀ ਇਸ ਫ਼ਿਲਮ ਵਿੱਚ ਇੱਕ ਜੋੜਾ ਕਿਡਨੈਪ ਕੀਤਾ ਜਾਂਦਾ ਹੈ । ਫ਼ਿਲਮ ਦੀ ਕਹਾਣੀ ਇਸ ਕਿਡਨੈਪਿੰਗ ਦੇ ਆਲੇ-ਦੁਆਲੇ ਹੀ ਘੁੰਮਦੀ ਹੈ । ਇਹ ਕਿਡਨੈਪਿੰਗ ਪੈਸੇ ਲਈ ਕੀਤੀ ਜਾਂਦੀ ਹੈ ਜਾਂ ਇਸ ਕਿਡਨੈਪਿੰਗ ਦਾ ਕੋਈ ਹੋਰ ਮਕਸਦ ਹੈ ਜਾਂ ਫਿਰ ਇਹ ਕਿਡਨੈਪਿੰਗ ਕਿਸੇ ਮਜਬੂਰੀ ਵਿੱਚ ਕੀਤੀ ਜਾਂਦੀ ਹੈ । ਇਹ ਜਾਨਣ ਲਈ ਦੇਖੋ ਜੀਤ ਮਠਾਰੂ ਦੀ ਫ਼ਿਲਮ ‘ਮਜਬੂਰ’ 13 ਸਤੰਬਰ ਨੂੰ ਰਾਤ 8.00 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । ਇਸ ਫ਼ਿਲਮ ਨੂੰ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ । ਇਸੇ ਤਰ੍ਹਾਂ ਦੀਆਂ ਕੁਝ ਹੋਰ ਫ਼ਿਲਮਾਂ ਤੇ ਪੀਟੀਸੀ ਨੈੱਟਵਰਕ ਦੇ ਵੱਖ ਵੱਖ ਚੈਨਲਾਂ ਦੇ ਸ਼ੋਅਜ਼ ਦਾ ਮਜ਼ਾ ਲੈਣ ਲਈ ਅੱਜ ਹੀ ਡਾਊਨਲੋਡ ਕਰੋੋ ‘ਪੀਟੀਸੀ ਪਲੇਅ’ ।

0 Comments
0

You may also like