ਪੀਟੀਸੀ ਪੰਜਾਬੀ ‘ਤੇ ਵੇਖੋ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਅਗਲਾ ਐਪੀਸੋਡ

written by Shaminder | March 03, 2021

ਪੀਟੀਸੀ ਪੰਜਾਬੀ ‘ਤੇ ਰੋਜਾਨਾ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ । ਇਸ ਸ਼ੋਅ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਹਾਸਿਆਂ ਦੇ ਨਾਲ ਭਰਪੂਰ ਇਸ ਸ਼ੋਅ ਨੂੰ ਸੋਮਵਾਰ ਤੋਂ ਵੀਰਵਾਰ ਤੱਕ, ਰਾਤ 8:30  ਵਜੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ । ji janaab ਹੋਰ ਪੜ੍ਹੋ : ਕੰਗਨਾ ਰਣੌਤ ਦੇ ਟੁੱਟੇ ਦਫਤਰ ਦੀ ਰਿਪੇਅਰ ਕਰਨ ਲਈ ਕੋਈ ਵੀ Architect ਤਿਆਰ ਨਹੀਂ, ਇਹ ਹੈ ਵਜ੍ਹਾ
ji janaab ਅੱਜ ਇਸ ਸ਼ੋਅ ‘ਚ ਤੁਸੀਂ ਵੇਖੋਗੇ ਕਿ ਐੱਸ ਐੱਚ ਓ ਦੇ ਚੁਟਕਲਿਆਂ ਤੋਂ ਕਿਵੇਂ ਸੁਰਿੰਦਰ ਛੁਟਕਾਰਾ ਪਾਉਣ ਲਈ ਕੀ ਕੀ ਤਰਕੀਬਾਂ ਲੜਾਉਂਦਾ ਹੈ । ਇਹੀ ਨਹੀਂ ਉਹ ਐੱਸ ਐੱਚ ਓ ਦੇ ਬੇਤੁਕੇ ਚੁਟਕਲਿਆਂ ਤੋਂ ਬਚਣ ਬਾਬੇ ਦਾ ਸਹਾਰਾ ਵੀ ਲੈਂਦਾ ਹੈ । ਕੀ ਇਹ ਬਾਬਾ ਸੁਰਿੰਦਰ ਦੀ ਇਸ ਸਮੱਸਿਆ ਦਾ ਹੱਲ ਕੱਢ ਸਕੇਗਾ । ji janaab ਇਹ ਜਾਨਣ ਲਈ ਵੇਖੋ ਜੀ ਜਨਾਬ ਕਾਮੇਡੀ ਸੀਰੀਜ਼ ਦਾ ਅਗਲਾ ਐਪੀਸੋਡ । ਇਸ ਸ਼ੋਅ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ ।

 
View this post on Instagram
 

A post shared by PTC Punjabi (@ptc.network)

ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਇੱਕ ਹੋਰ ਕਾਮੇਡੀ ਸ਼ੋਅ ਦੀ ਵੀ ਸ਼ੁਰੂਆਤ ਕੀਤੀ ਗਈ ਹੈ । ‘ਫੈਮਿਲੀ ਗੈਸਟ ਹਾਊਸ’ ਨਾਂਅ ਦੇ ਇਸ ਸ਼ੋਅ ‘ਚ ਵੀ ਹਾਸਿਆਂ ਦਾ ਫੁਲ ਡੋਜ਼ ਵੇਖਣ ਨੂੰ ਮਿਲੇਗਾ।  

0 Comments
0

You may also like