ਪੀਟੀਸੀ ਪੰਜਾਬੀ ‘ਤੇ ਅੱਜ ਵੇਖੋ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਅਗਲਾ ਐਪੀਸੋਡ
ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਨਵੇਂ ਤੋਂ ਨਵੇਂ ਸ਼ੋਅ ਲੈ ਕੇ ਆ ਰਿਹਾ ਹੈ । ਇਨ੍ਹਾਂ ਸ਼ੋਅਜ਼ ‘ਚ ਮਸਤੀ ਵੀ ਹੁੰਦੀ ਹੈ ਅਤੇ ਹਾਸਿਆਂ ਅਤੇ ਠਹਾਕਿਆਂ ਦੀ ਫੁਲ ਡੋਜ਼ ਵੀ । ਅਜਿਹੀ ਹੀ ਇੱਕ ਕਾਮੇਡੀ ਸੀਰੀਜ਼ ਪੀਟੀਸੀ ਪੰਜਾਬੀ ‘ਤੇ ਦਿਨ ਸੋਮਵਾਰ ਤੋਂ ਹਰ ਵੀਰਵਾਰ ਤੱਕ ਵੇਖਣ ਨੂੰ ਮਿਲ ਰਹੀ ਹੈ ‘ਜੀ ਜਨਾਬ’।
ਹੋਰ ਪੜ੍ਹੋ : ਕੀ ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਦੀਆਂ ਹੋ ਰਹੀਆਂ ਹਨ ਤਿਆਰੀਆਂ !
ਇਸ ਕਾਮੇਡੀ ਸੀਰੀਜ਼ ‘ਚ ਕਲਾਕਾਰ ਆਪਣੇ ਕਾਮੇਡੀ ਪੰਚਸ ਨਾਲ ਸਭ ਦੇ ਢਿੱਡੀਂ ਪੀੜਾਂ ਪਾ ਰਹੇ ਹਨ ।ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਫੈਮਿਲੀ ਗੈਸਟ ਹਾਊਸ ਵੀ ਚਲਾਇਆ ਜਾ ਰਿਹਾ ਹੈ। ਤੁਸੀਂ ਵੀ ਇਨ੍ਹੑਾਂ ਸ਼ੋਅਜ਼ ਦਾ ਅਨੰਦ ਮਾਣ ਸਕਦੇ ਹੋ ।ਪੀਟੀਸੀ ਪੰਜਾਬੀ ਤੋਂ ਇਲਾਵਾ ਇਨ੍ਹਾਂ ਸ਼ੋਅਜ਼ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ। ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਹੋਰ ਵੀ ਨਵੇਂ ਸ਼ੋਅ ਦੇ ਨਾਲ ਹਾਜ਼ਰ ਹੋਵੇਗਾ ।
ਪੀਟੀਸੀ ਰਿਕਾਰਡਜ਼ ਵੱਲੋਂ ਜਿੱਥੇ ਨਵੇਂ ਨਵੇਂ ਗੀਤ ਅਤੇ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ । ਉੱਥੇ ਹੀ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਕੇ ਪੀਟੀਸੀ ਪੰਜਾਬੀ ਸੰਗਤਾਂ ਨੂੰ ਗੁਰਬਾਣੀ ‘ਤੇ ਗੁਰੂ ਘਰ ਦੇ ਨਾਲ ਜੋੜ ਰਿਹਾ ਹੈ ।