ਪੀਟੀਸੀ ਪੰਜਾਬੀ ‘ਤੇ ਵੇਖੋ ‘ਜੀ ਜਨਾਬ’ ਕਾਮੇਡੀ ਸੀਰੀਜ਼ ਦਾ ਅਗਲਾ ਐਪੀਸੋਡ

written by Shaminder | March 01, 2021

ਅੱਜ ਇਨਸਾਨ ਦੀ ਜ਼ਿੰਦਗੀ ਤਣਾਅ ਦੇ ਨਾਲ ਭਰੀ ਹੋਈ ਹੈ । ਹਰ ਕੋਈ ਤਣਾਅ ਤੋਂ ਛੁਟਕਾਰਾ ਪਾਉਣ ਲਈ ਉਪਰਾਲੇ ਕਰਦਾ ਰਹਿੰਦਾ ਹੈ ।ਪਰ ਤਣਾਅ ਤੋਂ ਮੁਕਤੀ ਲਈ ਸਭ ਤੋਂ ਵਧੀਆ ਜ਼ਰੀਆ ਹੁੰਦਾ ਹੈ ਹਾਸਾ ਠੱਠਾ। ਤੁਸੀਂ ਵੀ ਤਣਾਅ ਭਰੀ ਜ਼ਿੰਦਗੀ ਚੋਂ ਕੁਝ ਸਕੁਨ ਦੇ ਪਲ ਬਿਤਾਉਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀji janaab ਹੋਰ ਪੜ੍ਹੋ : ਸਰਦੂਲ ਸਿਕੰਦਰ ਦੀ ਕਬਰ ’ਤੇ ਦੁਆ ਪੜ੍ਹਨ ਲਈ ਪਹੁੰਚੇ ਸੰਗੀਤ ਸਮਰਾਟ ਚਰਨਜੀਤ ਆਹੂਜਾ
ji janaab ਕਿਉਂਕਿ ਪੀਟੀਸੀ ਪੰਜਾਬੀ ‘ਤੇ ਏਨੀਂ ਦਿਨੀਂ ਕਾਮੇਡੀ ਸੀਰੀਜ਼ ‘ਜੀ ਜਨਾਬ’ ਚਲਾਈ ਜਾ ਰਹੀ ਹੈ। ਇਸ ਕਾਮੇਡੀ ਸੀਰੀਜ਼ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਰਾਤ 8:30 ਕੀਤਾ ਜਾਂਦਾ ਹੈ । ਤੁਸੀਂ ਇਸ ਸ਼ੋਅ ਦਾ ਆਨੰਦ ਪੀਟੀਸੀ ਪਲੇ ਐਪ 'ਤੇ ਵੀ  ਮਾਣ ਸਕਦੇ ਹੋ । ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਇੱਕ ਹੋਰ ਕਾਮੇਡੀ ਸ਼ੋਅ ਵੀ ਤੁਸੀਂ ਵੇਖ ਸਕਦੇ ਹੋ । ji janaab ਜਿਸ ਦਾ ਨਾਂਅ ਹੈ ‘ਫੈਮਿਲੀ ਗੈਸਟ ਹਾਊਸ’। ਜੋ ਕਿ ਰਾਤ 9  ਵਜੇ ਪ੍ਰਸਾਰਿਤ ਕੀਤਾ ਜਾਂਦਾ ਹੈ । ਇਨ੍ਹਾਂ ਦੋਹਾਂ ਸ਼ੋਅਜ਼ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ਦੇ ਨਾਲ-ਨਾਲ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ ।

 
View this post on Instagram
 

A post shared by PTC Punjabi (@ptc.network)

0 Comments
0

You may also like