Advertisment

ਬਾਲੀਵੁੱਡ ਐਕਟਰ ਅਰਸ਼ਦ ਵਾਰਸੀ ਇੱਕ ਵਾਰ ਫਿਰ ਲੋਕਾਂ ਨੂੰ ਹਸਾਉਣਗੇ, ਦੇਖੋ ਫਿਲਮ ਦਾ ਟ੍ਰੇਲਰ 

author-image
By Rupinder Kaler
New Update
ਬਾਲੀਵੁੱਡ ਐਕਟਰ ਅਰਸ਼ਦ ਵਾਰਸੀ ਇੱਕ ਵਾਰ ਫਿਰ ਲੋਕਾਂ ਨੂੰ ਹਸਾਉਣਗੇ, ਦੇਖੋ ਫਿਲਮ ਦਾ ਟ੍ਰੇਲਰ 
Advertisment
ਬਾਲੀਵੁੱਡ ਐਕਟਰ ਅਰਸ਼ਦ ਵਾਰਸੀ ਇੱਕ ਵਾਰ ਫਿਰ ਸਭ ਨੂੰ ਹਸਾਉਣ ਲਈ ਤਿਆਰ ਹਨ । ਉਹਨਾਂ ਦੀ ਆਉਣ ਵਾਲੀ ਫਿਲਮ ਫਰਾਡ ਸਈਆਂ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ । ਇਹ ਟ੍ਰੇਲਰ ਕਾਫੀ ਮਜ਼ੇਦਾਰ ਹੈ । ਇਸ ਟ੍ਰੇਲਰ ਵਿੱਚ ਅਰਸ਼ਦ ਦੁਲਹੇ ਰਾਜਾ ਬਣੇ ਹੋਏ ਹਨ, ਇਸ ਵਿੱਚ ਉਹ ਵੱਖ ਵੱਖ ਕੁੜੀਆਂ ਨਾਲ ਵਿਆਹ ਰਚਾਉਂਦੇ ਹੋਏ ਨਜ਼ਰ ਆ ਰਹੇ ਹਨ । https://www.youtube.com/watch?time_continue=48&v=e20_3EAxcQ4 ਇਸ ਕਰਕੇ ਇਸ ਫਿਲਮ ਦਾ ਨਾਂ ਫਰਾਡ ਸਈਆਂ ਰੱਖਿਆ ਗਿਆ ਹੈ । ਫਰਾਡ ਸਈਆਂ ਇੱਕ ਕਮੇਡੀ ਫਿਲਮ ਹੈ ਜਿਸ ਵਿੱਚ ਅਰਸ਼ਦ ਲੀਡ ਰੋਲ ਵਿੱਚ ਨਜ਼ਰ ਆਉਣਗੇ । ਅਰਸ਼ਦ ਤੋਂ ਇਲਾਵਾ ਫਿਲਮ ਵਿੱਚ ਸੋਰਭ ਸ਼ੁਕਲਾ ਅਤੇ ਏਲੀ ਅਵਰਾਮ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । https://www.youtube.com/watch?time_continue=19&v=XL-Ki0-ASI0 ਇਸ ਤੋਂ ਪਹਿਲਾਂ ਫਿਲਮ ਦਾ ਗਾਣਾ ਰਿਲੀਜ਼ ਕੀਤਾ ਗਿਆ ਸੀ ਜਿਹੜਾ ਕਿ ਲੋਕਾਂ ਨੂੰ ਖੂਬ ਪਸੰਦ ਆਇਆ ਸੀ । ਇਹ ਪੁਰਾਣਾ ਗਾਣਾ ਹੈ ਜਿਸ ਨੂੰ ਕਿ ਰੀਮਿਕਸ ਕੀਤਾ ਗਿਆ ਹੈ । ਅਰਸ਼ਦ ਦੀ ਇਹ ਫਿਲਮ 18 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment