Advertisment

ਪੀਟੀਸੀ ਸ਼ੋਅਕੇਸ 'ਚ ਦੇਖੋ ਬਿਨੂੰ ਢਿੱਲੋਂ ਤੇ ਸਰਗੁਨ ਮਹਿਤਾ ਦੀ ਮਸਤੀ 

author-image
By Rupinder Kaler
New Update
ਪੀਟੀਸੀ ਸ਼ੋਅਕੇਸ 'ਚ ਦੇਖੋ ਬਿਨੂੰ ਢਿੱਲੋਂ ਤੇ ਸਰਗੁਨ ਮਹਿਤਾ ਦੀ ਮਸਤੀ 
Advertisment
ਪੀਟੀਸੀ ਸ਼ੋਅਕੇਸ ਵਿੱਚ ਇਸ ਵਾਰ ਫਿਲਮ ਕਾਲਾ ਸ਼ਾਹ ਕਾਲਾ ਦੇ ਹੀਰੋ ਯਾਨੀ ਕਮੇਡੀ ਕਿੰਗ ਬਿਨੂੰ ਢਿੱਲੋਂ ਤੇ ਫਿਲਮ ਦੀ ਹੀਰੋਇਨ ਸਰਗੁਨ ਮਹਿਤਾ ਪਹੁੰਚ ਰਹੇ ਹਨ । 12 ਜਨਵਰੀ ਰਾਤ 9.30 ਵਜੇ ਦਿਖਾਏ ਜਾਣ ਵਾਲੇ ਇਸ ਸ਼ੋਅ ਵਿੱਚ ਐਂਟਰਟੇਨਮੈਂਟ ਦਾ ਖੂਬ ਤੜਕਾ ਲੱਗਣ ਵਾਲਾ ਹੈ ਕਿਉਂਕਿ ਇਸ ਸ਼ੋਅ ਵਿੱਚ ਜਿੱਥੇ ਬਿਨੂੰ ਢਿੱਲੋਂ ਫਿਲਮ ਦੇ ਵੱਖ ਵੱਖ ਪਹਿਲੂਆਂ ਤੇ ਗੱਲ ਬਾਤ ਕਰਨਗੇ ਉੱਥੇ ਖੂਬ ਮਸਤੀ ਵੀ ਕਰਨਗੇ । karamjit anmol and binnu dhillon karamjit anmol and binnu dhillon ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ ਹਾਸੇ ਨਾਲ ਭਰਪੂਰ ਹੈ ਇਸ ਵਿੱਚ ਇਮੋਸ਼ਨਲ ਡਰਾਮਾ ਵੀ ਹੈ । ਕਾਲਾ ਸ਼ਾਹ ਕਾਲਾ ਦੇ ਟਰੇਲਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਕਾਲਾ ਸ਼ਾਹ ਕਾਲਾ 'ਚ ਬਿੰਨੂ ਢਿੱਲੋਂ ਅਤੇ ਸਰਗੁਨ ਮਹਿਤਾ ਤੋਂ ਇਲਾਵਾ ਨਿਰਮਲ ਰਿਸ਼ੀ , ਹਾਰਬੀ ਸੰਘਾ , ਕਰਮਜੀਤ ਅਨਮੋਲ, ਗੁਰਮੀਤ ਸੱਜਣ, ਅਤੇ ਅਨੀਤਾ ਦੇਵਗਨ ਵੀ ਅਹਿਮ ਰੋਲ ਨਿਭਾਉਂਦੇ ਨਜ਼ਰ ਆ ਰਹੇ ਹਨ। ਫਿਲਮ ਕਾਲਾ ਸ਼ਾਹ ਕਾਲਾ ਨੂੰ ਲਿਖਿਆ ਅਤੇ ਡਾਇਰੈਕਟ ਅਮਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ। ਜੇਕਰ ਤੁਸੀਂ ਵੀ ਕਰਨਾ ਚਾਹੁੰਦੇ ਹੋ ਬਿਨੂੰ ਢਿੱਲੋਂ ਨਾਲ ਮਸਤੀ ਤਾਂ ਦੇਖਣਾ ਨਾ ਭੁੱਲਣਾ ਪੀਟੀਸੀ ਸ਼ੋਅਕੇਸ 12  ਜਨਵਰੀ ਰਾਤ 9.30  ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment