ਇਸ ਵਾਰ 'ਪੀਟੀਸੀ ਟੌਪ-10' 'ਚ ਦੇਖੋ ਸੁੱਖੀ ਦਾ ਨਵਾਂ ਰੂਪ ਤੇ ਲਓ ਹਫ਼ਤੇ ਦੇ ਟੌਪ ਗੀਤਾਂ ਦਾ ਮਜ਼ਾ  

Written by  Rupinder Kaler   |  July 25th 2019 05:08 PM  |  Updated: July 25th 2019 05:08 PM

ਇਸ ਵਾਰ 'ਪੀਟੀਸੀ ਟੌਪ-10' 'ਚ ਦੇਖੋ ਸੁੱਖੀ ਦਾ ਨਵਾਂ ਰੂਪ ਤੇ ਲਓ ਹਫ਼ਤੇ ਦੇ ਟੌਪ ਗੀਤਾਂ ਦਾ ਮਜ਼ਾ  

ਦੁਨੀਆ ਦੇ ਨੰਬਰ-1 ਐਂਟਰਟੇਨਮੈਂਟ ਚੈਨਲ ਪੀਟੀਸੀ ਪੰਜਾਬੀ 'ਤੇ ਇਸ ਵਾਰ ਦਿਖਾਏ ਜਾਣ ਵਾਲੇ ਸ਼ੋਅ 'ਪੀਟੀਸੀ ਟੌਪ-10' ਵਿੱਚ ਸੁੱਖੀ ਬਿਲਕੁਲ ਨਵੇਂ ਅੰਦਾਜ਼ ਵਿੱਚ ਨਜ਼ਰ ਆਵੇਗੀ । ਇਸ ਵਾਰ ਸੁੱਖੀ ਲੇਡੀ ਡੌਨ ਦੇ ਰੂਪ ਵਿੱਚ ਨਜ਼ਰ ਆਵੇਗੀ । ਸੁੱਖੀ ਦੀਆਂ ਕਲੋਲਾਂ ਜਿੱਥੇ ਤੁਹਾਨੂੰ ਹੱਸਣ ਲਈ ਮਜ਼ਬੂਰ ਕਰ ਦੇਣਗੀਆਂ ਉੱਥੇ ਤੁਸੀਂ ਇਸ ਸ਼ੋਅ ਵਿੱਚ ਇਸ ਹਫ਼ਤੇ ਦੇ ਟੌਪ-10 ਗਾਣਿਆਂ ਦਾ ਵੀ ਖੂਬ ਮਜ਼ਾ ਲਵੋਗੇ । ਸੁੱਖੀ ਡੋਨ ਬਣ ਕੇ ਕੀ ਬੇਵਕੂਫੀਆਂ ਕਰਦੀ ਹੈ ਤੇ ਇਹਨਾਂ ਬੇਵਕੂਫੀਆਂ ਵਿੱਚ ਉਸ ਦਾ ਕੌਣ ਸਾਥ ਦੇ ਰਿਹਾ ਹੈ । ਇਹ ਜਾਨਣ ਲਈ ਦੇਖੋ 'ਪੀਟੀਸੀ ਟੌਪ-10' ਸ਼ੁੱਕਰਵਾਰ ਰਾਤ 9.3੦ ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ ।

https://www.instagram.com/p/B0TOYquFC5Q/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network