Advertisment

ਦੇਖੋ ਵੀਡੀਓ : ਸਰਗੁਣ ਮਹਿਤਾ ਨੇ ‘ਝਾਂਜਰਾਂ’ ਗੀਤ ‘ਤੇ ਬਣਾਇਆ ਡਾਂਸ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

author-image
By Lajwinder kaur
New Update
ਦੇਖੋ ਵੀਡੀਓ : ਸਰਗੁਣ ਮਹਿਤਾ ਨੇ ‘ਝਾਂਜਰਾਂ’ ਗੀਤ ‘ਤੇ ਬਣਾਇਆ ਡਾਂਸ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
Advertisment
ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਐਕਟਰੈੱਸ ਸਰਗੁਣ ਮਹਿਤਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਨੇ ਫੈਨਜ਼ ਦੇ ਨਾਲ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ ।
Advertisment
publive-image   ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਮਾਂ ਦੇ ਜਨਮ ਦਿਨ ‘ਤੇ ਪਾਈ ਭਾਵੁਕ ਪੋਸਟ, ਆਖਿਆ- ‘ਜੋ ਵੀ ਹਾਂ ਜਿੱਥੇ ਵੀ ਹਾਂ, ਸਭ ਤੇਰੇ ਕਰਕੇ ਮਾਂ’ ਇਸ ਵੀਡੀਓ ‘ਚ ਉਹ ਪੰਜਾਬੀ ਗਾਇਕ ਗੁਰਨਾਮ ਭੁੱਲਰ ਦੇ
Advertisment
‘ਝਾਂਜਰਾਂ’ ਗੀਤ ਉੱਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਸਰਗੁਣ ਪੰਜਾਬੀ ਸੂਟ ਤੇ ਪੰਜਾਬੀ ਜੁੱਤੀ ‘ਚ ਬਹੁਤ ਹੀ ਦਿਲਕਸ਼ ਦਿਖਾਈ ਦੇ ਰਹੀ ਹੈ । ਉਨ੍ਹਾਂ ਦੇ ਡਾਂਸ ਮੁਵ ਵੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੇ ਨੇ । ਵੱਡੀ ਗਿਣਤੀ ‘ਚ ਇਸ ਪੋਸਟ ‘ਤੇ ਵਿਊਜ਼ ਤੇ ਕਮੈਂਟਸ ਆ ਚੁੱਕੇ ਨੇ । sargun mehta ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਸੌਂਕਣ ਸੌਂਕਣੇ’ ਦੀ ਸ਼ੂਟਿੰਗ ‘ਚ ਮਸ਼ਰੂਫ ਨੇ । ਹਾਲ ਹੀ ‘ਚ ਸਰਗੁਣ ਮਹਿਤਾ ਤੇ
Advertisment
ਨਿਮਰਤ ਖਹਿਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਇਆ ਸੀ । saunkan saunkne ammy virk, sargun mehta and nimrat khaira ਜਿਸ ‘ਚ ਦੋਵੇਂ ਜਣੀਆਂ ਗਿੱਧੇ ਵਾਲੇ ਸਟਾਈਲ ‘ਚ ਦਿਲਜੀਤ ਦੋਸਾਂਝ ਦਾ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੀਆਂ ਸਨ । ਦਰਸ਼ਕਾਂ ਨੂੰ ਦੋਵੇਂ ਹੀਰੋਇਨਾਂ ਦਾ ਇਹ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆਇਆ ।
Advertisment
saunkan saunkne punjabi movie
 
View this post on Instagram
 

#throwback

A post shared by Sargun Mehta (@sargunmehta) on

Advertisment

Stay updated with the latest news headlines.

Follow us:
Advertisment
Advertisment
Latest Stories
Advertisment