Advertisment

ਸੱਤੀ ਖੋਖੇਵਾਲੀਆ ਦੇ ਗੀਤ ‘ਸੈਲਫਿਸ਼’ ਦਾ ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ

author-image
By Shaminder
New Update
ਸੱਤੀ ਖੋਖੇਵਾਲੀਆ ਦੇ ਗੀਤ ‘ਸੈਲਫਿਸ਼’ ਦਾ ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ
Advertisment
ਪੀਟੀਸੀ ਰਿਕਾਰਡਜ਼ ਵੱਲੋਂ ਸੱਤੀ ਖੋਖੇਵਾਲੀਆ ਦੀ ਆਵਾਜ਼ ‘ਚ ਗੀਤ ‘ਸੈਲਫਿਸ਼’ ਦਾ ਵਰਲਡ ਪ੍ਰੀਮੀਅਰ 23 ਜੁਲਾਈ,ਦਿਨ ਵੀਰਵਾਰ, ਸਵੇਰੇ 10:00 ਵਜੇ ਕੀਤਾ ਜਾਵੇਗਾ ।ਇਸ ਗੀਤ ਦੇ ਬੋਲ ਖੁਦ ਸੱਤੀ ਖੋਖੇਵਾਲੀਆ ਵੱਲੋਂ ਲਿਖੇ ਗਏ ਹਨ ਜਦੋਂਕਿ ਆਵਾਜ਼ ਵੀ ਉਨ੍ਹਾਂ ਦੀ ਹੋਵੇਗੀ, ਮਿਊਜ਼ਿਕ ਜੱਸੀ ਬ੍ਰਦਰਸ ਦਾ ਹੋਵੇਗਾ। https://www.instagram.com/p/CC3f9CtBf0z/ ਦੱਸ ਦਈਏ ਕਿ ਪੀਟੀਸੀ ਪੰਜਾਬੀ ‘ਤੇ ਆਏ ਦਿਨ ਨਵੇਂ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਜਿਕਰਯੋਗ ਹੈ ਕਿ ਸੱਤੀ ਖੋਖੇਵਾਲੀਆ ਦੇ ਪਹਿਲਾਂ ਵੀ ਬਹੁਤ ਗੀਤ ਮਾਰਕਿਟ ਵਿੱਚ ਆ ਚੁੱਕੇ ਹਨ ਜਿਨਾ ਵਿੱਚ ਕਨੇਡਾ, ਟਰਾਲਾ, ਸੀਟੀਆਂ ਅਤੇ ਗੱਡੀਆਂ ਕਾਫੀ ਪ੍ਰਸਿੱਧ ਰਹੇ ਹਨ। https://www.instagram.com/p/CC5eyy0JrCX/ ਗੀਤ ਨੂੰ ਯੂ ਟਿਯੂਬ ਰਾਹੀਂ ਪੂਰੀ ਦੁਨੀਆ ਵਿਚ ਦੇਖਿਆ ਤੇ ਸੁਣਿਆ ਜਾ ਸਕੇਗਾ। ਸੱਤੀ ਖੋਖੇਵਾਲੀਆ ਨੇ ਪੂਰਣ ਆਸ ਪ੍ਰਗਟਾਈ ਕਿ ਪਹਿਲੇ ਗੀਤਾਂ ਦੀ ਤਰ੍ਹਾਂ ਇਸ ਗੀਤ ‘ਸੈਲਫਿਸ਼’ ਨੂੰ ਵੀ ਸਰੋਤਿਆਂ ਦਾ ਭਰਪੂਰ ਪਿਆਰ ਮਿਲੇਗਾ।
Advertisment

Stay updated with the latest news headlines.

Follow us:
Advertisment
Advertisment
Latest Stories
Advertisment