ਅੱਜ ਰਾਤ ਦੇਖੋ ਪਰਿਵਾਰਕ ਕਾਮੇਡੀ ਸ਼ੋਅ ‘ਫੈਮਿਲੀ ਗੈਸਟ ਹਾਊਸ’ ਪੀਟੀਸੀ ਪੰਜਾਬੀ ‘ਤੇ

written by Lajwinder kaur | February 23, 2021

ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ਦੋ ਨਵੇਂ ਮਜ਼ੇਦਾਰ ਕਾਮੇਡੀ ਸ਼ੋਅ ਜੀ ਜਨਾਬ ਤੇ ਫੈਮਿਲੀ ਗੈਸਟ ਹਾਊਸ, ਜੋ ਕਿ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ।

ptc punjabi new two brand new comedy show

ਹੋਰ ਪੜ੍ਹੋ : ਅੱਜ ਰਾਤ ਦੇਖੋ ਬਿਨੂੰ ਢਿੱਲੋਂ ਦੇ ਨਾਲ ‘ਮਿਸ ਪੀਟੀਸੀ ਪੰਜਾਬੀ 2021’, ਪੰਜਾਬੀ ਮੁਟਿਆਰਾਂ ਦਿਖਾਉਣਗੀਆਂ ਆਪਣਾ ਹੁਨਰ

family guest house comedy show

‘ਫੈਮਿਲੀ ਗੈਸਟ ਹਾਊਸ’ ਅਜਿਹਾ ਪਰਿਵਾਰਕ ਸ਼ੋਅ ਹੈ ਜਿੱਥੇ ਹਰ ਰੋਜ਼ ਕਾਮੇਡੀ ਦੇ ਨਾਲ ਭਰਪੂਰ ਮਨੋਰੰਜਨ ਦੇਖਣ ਨੂੰ ਮਿਲ ਰਿਹਾ ਹੈ। ਹਾਸਿਆਂ ਦੇ ਰੰਗਾਂ ਦੇ ਨਾਲ ਭਰਿਆ ਇਸ ਸ਼ੋਅ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ptc punjabi image

ਇਹ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਰਾਤ 9 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਨਵੇਂ ਪੰਜਾਬੀ ਗੀਤਾਂ, ਪੀਟੀਸੀ ਬਾਕਸ ਆਫ਼ਿਸ ਦੀਆਂ ਫ਼ਿਲਮਾਂ, ਰਿਆਲਟੀ ਸ਼ੋਅਜ਼ ਦੇ ਨਾਲ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਖਿਆਲ ਰੱਖਦਾ ਹੈ। ਇਹ ਸਾਰੇ ਸ਼ੋਅ ਤੁਸੀਂ ਪੀਟੀਸੀ ਪਲੇਅ ਐਪ ਉੱਤੇ ਵੀ ਦੇਖ ਸਕਦੇ ਹੋ।

 

You may also like