ਵੀ.ਜੇ.ਰੌਕੀ ਸ਼ੋਅ ਵੇਖਣਾ ਨਾ ਭੁੱਲਣਾ ਪੀਟੀਸੀ ਚੱਕ ਦੇ 'ਤੇ ਐਤਵਾਰ ਨੂੰ ਸਵੇਰੇ 10 ਵਜੇ

Written by  Shaminder   |  December 08th 2018 01:45 PM  |  Updated: December 08th 2018 01:45 PM

ਵੀ.ਜੇ.ਰੌਕੀ ਸ਼ੋਅ ਵੇਖਣਾ ਨਾ ਭੁੱਲਣਾ ਪੀਟੀਸੀ ਚੱਕ ਦੇ 'ਤੇ ਐਤਵਾਰ ਨੂੰ ਸਵੇਰੇ 10 ਵਜੇ

ਪੀਟੀਸੀ ਪੰਜਾਬੀ ਵੱਲੋਂ ਮਨੋਰੰਜਨ ਭਰਪੂਰ ਕਈ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ । ਪੀਟੀਸੀ ਪੰਜਾਬੀ ਮਨੋਰੰਜਨ ਜਗਤ 'ਚ ਪਹਿਲਾ ਸਥਾਨ ਬਣਾ ਚੁੱਕਿਆ ਹੈ ਅਤੇ ਵਿਸ਼ਵ ਪੱਧਰ 'ਤੇ ਪੀਟੀਸੀ ਪੰਜਾਬੀ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ । ਪੀਟੀਸੀ ਪੰਜਾਬੀ ਵੱਲੋਂ ਲੋਕਾਂ ਦੇ ਲਈ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ।

ਹੋਰ ਵੇਖੋ : ਮਿਸ ਪੀਟੀਸੀ ਪੰਜਾਬੀ 2018 ‘ਚ ਵੇਖੋ ਪੰਜਾਬੀ ਮੁਟਿਆਰਾਂ ਦੇ ਵੱਖ-ਵੱਖ ਰਾਊਂਡ ਦੌਰਾਨ ਦੀ ਪਰਫਾਰਮੈਂਸ

vj rocky show vj rocky show

ਉਨ੍ਹਾਂ ਵਿੱਚੋਂ ਹੀ ਇੱਕ ਪ੍ਰੋਗਰਾਮ ਹੈ ਵੀ.ਜੇ. ਰੌਕੀ ਸ਼ੋਅ , ਇਸ ਸ਼ੋਅ 'ਚ ਗੀਤਾਂ ਦੇ ਨਾਲ ਨਾਲ ਵੀ.ਜੇ.ਰੌਕੀ ਆਪਣੀਆਂ ਹਾਸੋ ਹੀਣੀਆਂ ਗੱਲਾਂ ਨਾਲ ਲੋਕਾਂ ਦਾ ਦਿਲ ਪਰਚਾਉਣਗੇ । ਇਸ ਸ਼ੋਅ ਦਾ ਪ੍ਰਸਾਰਣ ਹਰ ਐਤਵਾਰ ਨੂੰ ਸਵੇਰੇ ਦਸ ਵਜੇ ਕੀਤਾ ਜਾਂਦਾ ਹੈ ।

ਹੋਰ ਵੇਖੋ : ਪੀਟੀਸੀ ਸਪੋਟਲਾਈਟ ‘ਚ ਵੇਖੋ ਇੰਦਰ ਪੰਡੋਰੀ ਨੂੰ ,’ਪੀਟੀਸੀ ਚੱਕ’ ਦੇ ‘ਤੇ

ਸੋ ਤੁਸੀਂ ਵੀ ਇਸ ਐਤਵਾਰ ਵੇਖਣਾ ਨਾ ਭੁੱਲਣਾ ਵੀ.ਜੇ.ਰੌਕੀ ਸ਼ੋਅ ।ਪੀਟੀਸੀ ਚੱਕ ਦੇ 'ਤੇ । ਇਸ ਸ਼ੋਅ ਦੌਰਾਨ ਤੁਸੀਂ ਵੀ.ਜੇ.ਰੌਕੀ ਦੀਆਂ ਗੱਲਾਂ ਦੇ ਨਾਲ ਨਾਲ ਪੰਜਾਬੀ ਗੀਤਾਂ ਦਾ ਅਨੰਦ ਵੀ ਮਾਣ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network