ਜਦੋਂ ਸੜਕ ’ਤੇ ਦੋ ਬਜ਼ੁਰਗ ਔਰਤਾਂ ਦਾ ਚੱਲਿਆ ਡਾਂਸ ਮੁਕਾਬਲਾ, ਲੋਕਾਂ ਨੂੰ ਵੀਡੀਓ ਆ ਰਿਹਾ ਖੂਬ ਪਸੰਦ

Written by  Rupinder Kaler   |  September 03rd 2020 11:25 AM  |  Updated: September 03rd 2020 11:25 AM

ਜਦੋਂ ਸੜਕ ’ਤੇ ਦੋ ਬਜ਼ੁਰਗ ਔਰਤਾਂ ਦਾ ਚੱਲਿਆ ਡਾਂਸ ਮੁਕਾਬਲਾ, ਲੋਕਾਂ ਨੂੰ ਵੀਡੀਓ ਆ ਰਿਹਾ ਖੂਬ ਪਸੰਦ

ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੀਆਂ ਕੁਝ ਵੀਡੀਓ ਏਨੀਆਂ ਵਧੀਆਂ ਹੁੰਦੀਆਂ ਹਨ ਕਿ ਹਰ ਇੱਕ ਦਾ ਦਿਲ ਖੁਸ਼ ਕਰ ਜਾਂਦੀਆਂ ਹਨ । ਕੁਝ ਵੀਡੀਓ ਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਹੜੀਆਂ ਸਾਡੇ ਵਿੱਚ ਨਵੀਂ ਊਰਜਾ ਭਰ ਦਿੰਦੀਆਂ ਹਨ । ਇਸੇ ਤਰ੍ਹਾਂ ਦਾ ਇੱਕ ਵੀਡੀਓ ਟਵਿੱਟਰ ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦੋ ਬਜ਼ੁਰਗ ਔਰਤਾਂ ਪੁਰਾਣੇ ਗਾਣੇ ਤੇ ਡਾਂਸ ਕਰਦੀ ਨਜ਼ਰ ਆ ਰਹੀਆਂ ਹਨ ।

ਲੋਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ । ਲੋਕ ਇਸ ਤੇ ਲਗਾਤਾਰ ਕਮੈਂਟ ਕਰ ਰਹੇ ਹਨ । 15 ਸਕਿੰਟ ਦੀ ਇਹ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ । ਆਸ਼ਾ ਭੋਸਲੇ ਦੇ ਹਿੱਟ ਗਾਣੇ ‘ਪੀਆ ਤੂੰ ਅਬ ਤੋ ਆ ਜਾ’ ’ਤੇ ਬਿੰਦਾਸ ਡਾਂਸ ਕੀਤਾ ਜਾ ਰਿਹਾ ਹੈ । ਇਸ ਵੀਡੀਓ ਨੂੰ ਸ਼ੇਅਰ ਕਰਕੇ ਲਿਖਿਆ ਗਿਆ ਹੈ ਬਹੁਤ ਪਿਆਰਾ ਵੀਡੀਓ ਹੈ ਦੇਖੋ ਜ਼ਰੂਰ ।

https://twitter.com/peechetodekho/status/1299733860025020416


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network