ਦੇਖੋ ਵੀਡੀਓ ਕਿਵੇਂ ਗੁਰਬਾਜ਼ ਆਪਣੀਆਂ ਗੱਲਾਂ ਸਮਝਾ ਰਿਹਾ ਹੈ ਪਾਪਾ ਗਿੱਪੀ ਗਰੇਵਾਲ ਨੂੰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਕਿਊਟ ਵੀਡੀਓ

Written by  Lajwinder kaur   |  January 10th 2021 06:12 PM  |  Updated: January 10th 2021 06:12 PM

ਦੇਖੋ ਵੀਡੀਓ ਕਿਵੇਂ ਗੁਰਬਾਜ਼ ਆਪਣੀਆਂ ਗੱਲਾਂ ਸਮਝਾ ਰਿਹਾ ਹੈ ਪਾਪਾ ਗਿੱਪੀ ਗਰੇਵਾਲ ਨੂੰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਕਿਊਟ ਵੀਡੀਓ

ਗਿੱਪੀ ਗਰੇਵਾਲ ਦੇ ਛੋਟੇ ਬੇਟੇ ਗੁਰਬਾਜ਼ ਦੀਆਂ ਕਿਊਟ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਨੇ । ਦਰਸ਼ਕਾਂ ਨੂੰ ਗੁਰਬਾਜ਼ ਦੀਆਂ ਪਿਆਰੀਆਂ ਜਿਹੀਆਂ ਅਦਾਵਾਂ ਵੀ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀਆਂ ਨੇ ।

gurbaaz pic

ਹੋਰ ਪੜ੍ਹੋ : ਰਿਤਿਕ ਰੌਸ਼ਨ ਨੇ ਆਪਣੇ ਜਨਮਦਿਨ ‘ਤੇ ਪ੍ਰਸ਼ੰਸਕਾਂ ਨੂੰ ਦਿੱਤਾ ਸਰਪ੍ਰਾਈਜ਼, ਸ਼ੇਅਰ ਕੀਤੀ ਆਉਣ ਵਾਲੀ ਫ਼ਿਲਮ ‘FIGHTER’ ਦੀ ਫਰਸਟ ਲੁੱਕ

ਅਜਿਹੇ ‘ਚ ਗੁਰਬਾਜ਼ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਗੁਰਬਾਜ਼ ਆਪਣੇ ਪਿਤਾ ਗਿੱਪੀ ਗਰੇਵਾਲ ਨੂੰ ਆਪਣੀਆਂ ਗੱਲਾਂ ਸਮਝਾਉਂਦਾ ਹੋਏ ਨਜ਼ਰ ਆ ਰਿਹਾ ਹੈ। ਦੋਵਾਂ ਦੀਆਂ ਕਿਊਟ ਗੱਲਾਂ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ।

gippy grewal and gurbaaz grewal together pic ਗਿੱਪੀ ਗਰੇਵਾਲ ਨੇ ਹਾਰਟ ਇਮੋਜ਼ੀ ਦੇ ਨਾਲ ਇਸ ਵੀਡੀਓ ਨੂੰ ਪੋਸਟ ਕੀਤਾ ਹੈ । ਜ਼ਰੀਨ ਖ਼ਾਨ, ਜਾਨੀ ਤੇ ਕਈ ਹੋਰ ਕਲਾਕਾਰ ਵੀ ਕਮੈਂਟ ਕਰਕੇ ਗੁਰਬਾਜ਼ ਦੀ ਕਿਊਟਨੈਸ ਦੀ ਤਾਰੀਫ ਕਰ ਰਹੇ ਨੇ । ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਨੇ।

pic of gurbaaz grewal

 

 

View this post on Instagram

 

A post shared by Gippy Grewal (@gippygrewal)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network