Advertisment

ਧੀ ਸੋਨਮ ਦੇ ਵਿਆਹ 'ਚ ਅਨਿਲ ਕਪੂਰ ਨੇ ਸ਼ਿਲਪਾ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ

author-image
By Gourav Kochhar
New Update
ਧੀ ਸੋਨਮ ਦੇ ਵਿਆਹ 'ਚ ਅਨਿਲ ਕਪੂਰ ਨੇ ਸ਼ਿਲਪਾ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ
Advertisment

ਬਾਲੀਵੁੱਡ ਅਦਾਕਾਰ ਅਨਿਲ ਕਪੂਰ Anil Kapoor ਦੀ ਬੇਟੀ ਸੋਨਮ ਕਪੂਰ ਅੱਜ ਵਿਆਹ ਦੇ ਬੰਧਨ 'ਚ ਬੱਝ ਰਹੀ ਹੈ। ਸੋਨਮ ਕਪੂਰ ਦੁਪਹਿਰ ਦਿੱਲੀ ਬੈਸਡ ਬਿਜ਼ਨੈੱਸਮੈਨ ਤੇ ਪ੍ਰੇਮੀ ਆਨੰਦ ਆਹੂਜਾ ਨਾਲ ਪੰਜਾਬੀ ਰੀਤੀ ਰਿਵਾਜਾਂ ਨਾਲ ਵਿਆਹ ਕਰ ਰਹੀ ਹੈ।

Advertisment
ਸੋਮਵਾਰ ਰਾਤ ਸੋਨਮ Sonam Kapoor ਦੀ ਮਹਿੰਦੀ ਸੈਰੇਮਨੀ ਦਾ ਆਯੋਜਨ ਹੋਇਆ, ਜਿਸ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਫੰਕਸ਼ਨ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਸਿਤਾਰੇ ਖੂਬ ਮੌਜ਼ ਮਸਤੀ ਕਰਦੇ ਦਿਖਾਈ ਦੇ ਰਹੇ ਹਨ।
Advertisment
ਅਨਿਲ ਕਪੂਰ Anil Kapoor ਬੇਟੀ ਦੇ ਵਿਆਹ ਨੂੰ ਖੂਬ ਇੰਜੁਆਏ ਕਰ ਰਹੇ ਹਨ। ਉਨ੍ਹਾਂ ਦਾ ਸ਼ਿਲਪਾ ਸ਼ੈੱਟੀ ਨਾਲ ਇਕ ਵੀਡੀਓ ਵਾਇਰਲ ਹੋਇਆ, ਜਿਸ 'ਚ ਜੋੜੀ ਅੰਗਰੇਜ਼ੀ ਗੀਤਾਂ 'ਤੇ ਥਿਰਕਦੀ/ਨੱਚਦੀ ਨਜ਼ਰ ਆ ਰਹੀ ਹੈ।
Advertisment
ਅਨਿਲ Anil Kapoor ਨੇ ਨਾ ਸਿਰਫ ਸ਼ਿਲਪਾ Shilpa Shetty ਨਾਲ ਸਗੋਂ ਕਰਨ ਜੌਹਰ ਨਾਲ ਵੀ ਖੂਬ ਠੁਮਕੇ ਲਾਏ। ਇਕ ਵੀਡੀਓ 'ਚ ਅਨਿਲ ਕਪੂਰ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਅਨਿਲ ਇਸ 'ਚ 'ਝੱਕਾਸ ਅੰਦਾਜ਼' 'ਚ ਨੱਚ ਰਹੇ ਹਨ।
ਦੱਸਣਯੋਗ ਹੈ ਕਿ ਸੋਨਮ ਤੇ ਆਨੰਦ ਦਾ ਵਿਆਹ ਪੰਜਾਬੀ ਰੀਤੀ-ਰਿਵਾਜਾਂ ਨਾਲ ਹੋਵੇਗੀ। ਅਨੰਦ ਕਾਰਜ ਦੀ ਰਸਮ ਅੱਜ ਦੁਪਹਿਰ 11-12.30 ਵਜੇ ਰਾਕਡੇਲ ਹੋਟਲ 'ਚ ਆਯੋਜਿਤ ਹੋਵੇਗਾ।
Advertisment
8 ਮਈ ਨੂੰ ਸ਼ਾਮ ਮੁੰਬਈ ਦੇ ਲੀਲਾ ਹੋਟਲ 'ਚ ਗ੍ਰੈਂਡ ਰਿਸੈਪਸ਼ਨ ਦਾ ਆਯੋਜਨ ਕੀਤਾ ਜਾਵੇਗਾ, ਜਿਸ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਾਮਲ ਹੋਣਗੀਆਂ।
Advertisment
Advertisment
sonam
Advertisment

Stay updated with the latest news headlines.

Follow us:
Advertisment
Advertisment
Latest Stories
Advertisment